|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾ ਤੇਰਾ ਪੁਤ ਪਰਦੇਸੀ ਕੀਤਾ |
ਇਕ ਪੈਸੇ ਦੇ ਲਾਲਚ ਨੇ ਮਾ ਤੇਰਾ ਪੁਤ ਪਰਦੇਸੀ ਕੀਤਾ, ਪੁਤ ਤੇਰੇ ਦੀ ਜਿੰਦਰੀ ਇਥੇ ਆ ਕੇ ਹੋ ਗਈ ਫੀਤਾ ਫੀਤਾ, ਖਾ ਖਾ ਕੇ ਧਕੇ ਅਜੇ ਨਾ ਥਕੇ ,ਪਤਾ ਨੀ ਕਦੋ ਹੋਵਾਗੇ ਪਕੇ, ਇਕ ਪੈਸੇ ਦੀ ਖਾਤਰ ਮਸ਼ੀਨ ਸਰੀਰ ਨੂ ਬਨਾਏਆ, ਜਵਾਨੀ ਵਾਲਾ ਸਮਾ ਹੰਜੂਆ ਦੇ ਸੰਗ ਬੀਤਾਇਆ, ਸੁਣ ਸੁਣ ਠੇਕੇਦਾਰਾ ਦੀਆ ਗਾਲਾਂ , ਹਰ ਗਮ ਪੁਤ ਤੇਰਾ ਸਹਣਾ ਸਿਖ ਗਇਆ , ਤਨ ਹੋ ਜਾਵੇ ਲੀਰੋ ਲੀਰ ਮੇਰਾ , ਵਿਕੁ ਨਾ ਜਮੀਰ ਮੇਰਾ , ਭਾਵੇ ਸ਼ੰਮੀ ਤੇਰਾ ਇਥੇ ਕਲਾ ਕਲਾ ਸਾਹ ਵਿਕ ਗਇਆ ,
|
|
23 Apr 2012
|
|
|
|
ਤਨ ਹੋਜੇ ਲੀਰੋ ਲੀਰ ਮੇਰਾ , ਵਿਕੇਗਾ ਨਹੀ ਜਮੀਰ ਮੇਰਾ.....very nycc......
|
|
23 Apr 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|