ਅੱਖਾਂ ਬੰਦ ਕਰ ਜਿਨਾ ਰਾਹਾ ਉਤੇ , ਅਸੀ ਓਨਾ ਨਾਲ ਚਲੇ ਜੀ ,
ਪਹਲਾ ਜਿਤ ਵਿਸ਼ਵਾਸ ,ਖਿਲਾਰੇ ਕੰਡੇ ਓਨਾ ਰਾਹਾ ਉਤੇ ,ਸ਼ਡ ਗਏ ਸਾਨੂ ਓਹ ਇਕਲੇ ਜੀ ,
ਆਪ ਹੀ ਪਿਆਰ ਵਾਲੀ ਪੀੰਗ ਅਮ੍ਬਰੀ ਚੜਾਈ ,ਗੁਡੀ ਅਮ੍ਬਰੀ ਚੜਾਕੇ ਹਥੋ ਹੀ ਮੇਰੇ ਡੋਰ ਕਟ ਆਈ,
ਆਪ ਹੀ ਪਿਆਰ ਵਾਲੀ ਹਦ ਨੂ ਵਦਾ ਕੇ , ਹੁਣ ਆਪ ਹੋਰਾਂ ਨਾਲ ਰਸਮਾ ਰਿਵਾਜਾ ਵਿਚ ਬੰਦ ਚਲੇ ਜੀ ,
ਬਿਨਾ ਗਲ ਤੋ ਜਿਦੀ ਗਲੀ ਰਖਦੇ ਸੀ ਗੇੜਾ , ਅਸੀਂ ਹੁਣ ਕੀ ਲੈਣ ਜਾਈਏ ਓਸ ਦੇ ਮੁਹਲੇ ਜੀ ,
ਮੇਰੇ ਹੋਕੇਆ ਤੇ ਜੋ ਅਥਰੂ ਵਹਾਉਂਦੀ ਸੀ ,ਸ਼ੰਮੀ ਪਤਾ ਵੀ ਲੈਣ ਆਈ ਜਦੋ ਅਸੀ ਮਰ ਚਲੇ ਜੀ ........... ਸ਼ਮਿੰਦਰ ਸਿੰਘ
ਅੱਖਾਂ ਬੰਦ ਕਰ ਜਿਨਾ ਰਾਹਾ ਉਤੇ , ਅਸੀ ਓਨਾ ਨਾਲ ਚਲੇ ਜੀ ,
ਪਹਲਾ ਜਿਤ ਵਿਸ਼ਵਾਸ ,ਖਿਲਾਰੇ ਕੰਡੇ ਓਨਾ ਰਾਹਾ ਉਤੇ,
ਸ਼ਡ ਤੁਰ ਗਏ ਸਨੂ ਓਹ ਇਕਲੇ ਜੀ ,
ਆਪ ਹੀ ਪਿਆਰ ਵਾਲੀ ਪੀੰਗ ਅਮ੍ਬਰੀ ਚੜਾਈ ,
ਗੁਡੀ ਅਮ੍ਬਰੀ ਚੜਾਕੇ ਹਥੋ ਹੀ ਮੇਰੇ ਡੋਰ ਕਟ ਆਈ,
ਆਪ ਹੀ ਪਿਆਰ ਵਾਲੀ ਹਦ ਨੂ ਵਦਾ ਕੇ,
ਹੁਣ ਆਪ ਹੋਰਾਂ ਨਾਲ ਰਸਮਾ ਰਿਵਾਜਾ ਵਿਚ ਬੰਦ ਚਲੇ ਜੀ ,
ਬਿਨਾ ਗਲ ਤੋ ਜਿਦੀ ਗਲੀ ਰਖਦੇ ਸੀ ਗੇੜਾ,
ਅਸੀਂ ਹੁਣ ਕੀ ਲੈਣ ਜਾਈਏ ਓਸ ਦੇ ਮੁਹਲੇ ਜੀ ,
ਮੇਰੇ ਹੋਕੇਆ ਤੇ ਜੋ ਅਥਰੂ ਵਹਾਉਂਦੀ ਸੀ ,
ਸ਼ੰਮੀ ਪਤਾ ਵੀ ਲੈਣ ਆਈ ਜਦੋ ਅਸੀ ਮਰ ਚਲੇ ਜੀ ........... ਸ਼ਮਿੰਦਰ ਸਿੰਘ