Punjabi Poetry
 View Forum
 Create New Topic
  Home > Communities > Punjabi Poetry > Forum > messages
Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ਕੁੱਝ ਸਤਰਾਂ punjabizm ਲਈ......
ਕੁੱਝ ਸਤਰਾਂ punjabizm ਲਈ...

 

ਮੈੰਨੂ ਸਮਝ ਨਾ ਆਵੇ, ਓਸ ਦਿਆਂ ਰੰਗਾਂ ਦੀ,
ਕਿ ਵੇ ਚਲਦੀ ਹਵਾ,ਕਿਵੇ ਵਿਹਦਾ ਏ ਪਾਣੀ,
ਕਿਵੇ ਘੁੰਮਦੀ ਏ ਧਰਤੀ,ਸਭ ਓਸ ਦਿਆਂ ਢੰਗਾਂ ਦੀ...

ਓਸ ਨੇ ਸਾਡੇ ਲਈ ਸਭ ਕੁੱਝ ਹੈ ਬਣਾਿੲਆ,
ਬੰਦਾ ਬਣ ਿਗਆ ਹੈਵਾਨ, ਹੈ ਖੁੱਦ ਨੂੰ ਭੁਲਾਿੲਆ,
ਉਤੋ ਉਤੋਂ ਿਦਖਣ ਵਾਲਾ ਖੁੱਸ਼ ਿੲਨਸਾਨ, ਿਦਲੋ ਿੲਨਾਂ ਮਾੜਾ ਿਕਓ ਹੁੰਦਾ ਏ......

 

ਅਮੀਰ ਤਾਂ ਹੋਰ ਪੈਸੇ ਵਾਲਾ ਹੁੰਦਾ ਜਾ ਿਰਹੈੇ, ਗਰੀਬ ਹੀ ਿਕਓ ਿਦਨੋਂ ਿਦਨ ਮਾੜਾ ਹੁੰਦਾ ਏ ,ਕਰ ਿਵਸ਼ਵਾਸ਼ ਪਾਈ ਿਜਨੂੰ ਵੋਟ ,ਿਜੱਤਣ ਤੋ ਬਾਅਦ ਿਫਰ ਫੇਰਾ ਵੀ ਨਾ ਪਾਉਂਦੇ ਨੇ, ਿਖਚਵਾਉਣ ਤਸਵੀਰਾਂ ਵੱਡੇ ਬੰਿਦਆਂ ਨਾਲ,ਮਾਿੜਆਂ ਦੇ ਨਾਲ ਿਕਓ ਮਾੜਾ ਵਰਤਾਰਾ ਹੁੰਦਾ ਏ............

 

ਕਈ ਵਾਰੀ ਓਦਾ ਿੲਸ਼ਾਰਾ ਹੀ ਸਮਝ ਆ ਜਾਵੇ, ਤੇ ਕਈ ਵਾਰ ਸੁਲਝੀ ਹੋਈ ਗੱਲ ਹੀ ਬੁਜਾਰਤ ਬਣ ਜਾਵੇ,ਅੰਬਰਾਂ ਤੇ ਉੱਡਦਾ ਹੀ ਅਚਾਨਕ ਿਕਉਂ ਜਮੀਨ ਤੇ ਢੇਰ ਹੁੰਦਾ ਏ, ਰਹੀ ਸਦਾ ਤੂੰ ਔਕਾਤ ਿਵਚ "ਸ਼ੰਮੀ" ਿੲਹ ਸਭ ਸਮੇਂ ਦਾ ਹੇਰ ਫੇਰ ਹੁੰਦਾ ਏ............

 

ਿੲਕੋ ਹੀ ਮਾਂ ਦੀ ਪੇਟ ਿਵਚੋਂ ਜੰਮਦੇ ਨੇ, ਿਫਰ ਿਕਉਂ ਉਨਾਂ ਦੇ ਘਰ ਦਾ ਬਟਵਾਰਾ ਹੂੰਦਾ ਦੇ, ਸਾਹਾਂ ਤੋਂ ਵੀ ਿਪਆਰਾ ਸੱਜਣ ਕਈ ਵਾਰੀ ਮੁੱਖ ਮੋੜ ਜਾਵੇ,ਤੇ ਕਈ ਵਾਰੀ ਦੁਸ਼ਮਣ ਦਾ ਵੀ ਰੱਬ ਤੋ ਵੱਡਾ ਸਹਾਰਾ ਹੁੰਦਾ ਏ,ਬੰਦਾ ਨਈ ਕੋਈ ਮਾੜਾ ਹੁੰਦਾ "ਸ਼ੰਮੀ" ਿੲਸ ਜੱਗ ਉੱਤੇ, ਬੱਸ ਚੱਲਦਾ ਹੀ ਓਦੇ ਉੱਤੇ ਸਮਾਂ ਮਾੜਾ ਹੁੰਦਾ ਏ..........shaminder ਿਸੰਘ 

 

 

05 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

veer g... gud one g... thoda typing te gour kro g .. par ik gall kehna chawanga g...


title de according tan kujj nhi show hunda g...

05 Jul 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

veer ji title is lyi dita kyon ki mainu ih rachna punjabizm te share kr jog lgi c,,,,kyon ki pyunjabizm ik bhut wadiya te up standered id hai ,,ide ute soch k hi rachna pauni pendi e,,,,

06 Jul 2012

Reply