|
 |
 |
 |
|
|
Home > Communities > Punjabi Poetry > Forum > messages |
|
|
|
|
|
ਨਵੇਂ ਵਰੇ ਦੇ ਸੂਰਜਾ ਵੇ...ਹਰਜੋਤ ਕੌਰ |
ਨਵੇਂ ਵਰੇ ਦੀਏ ਵਾਏ ਨੀ,ਕੋਈ ਸੁਖ-ਸੁਨੇਹਾ ਲਿਆਈਂ ਤੂਂ, ਨਵੇਂ ਵਰੇ ਦੇ ਸੂਰਜਾ ਵੇ,ਹਰ ਨੇਰ 'ਚ ਅਲਖ ਜਗਾਈਂ ਤੂਂ, ਨਵੇਂ ਵਰੇ ਦੇ ਬਦਲ਼ਾ ਵੇ,ਹਰ ਥਲ ਦੀ ਪਿਆਸ ਮਿਟਾਈਂ ਤੂਂ, ਨਵੇਂ ਵਰੇ ਮੇਰੀ ਕਲਮੇ ਨੀ ,ਮੇਰੇ ਲਫ਼ਜ਼ਾਂ ਨੂਂ ਰਾਹ ਦਿਖਲਾਈਂ ਤੂਂ, ਨਵੇਂ ਵਰੇ ਮੇਰੀ ਸਤਰੇ ਨੀ,ਮੇਰੀ ਕਵਿਤਾ ਵਿਚ ਰਹੀਂ ਸਮਾਈ ਤੂਂ, ਨਵੇਂ ਵਰੇ ਮੇਰੇ ਮਾਲਕਾ ਹਰ ਕੁਖ ਵਿਚ ਕਲੀ ਬਚਾਈਂ ਤੂਂ, ਨਵੇਂ ਵਰੇ ਹੇ ਸਿਰਜਣਹਾਰੇ,ਅਮਨ-ਅਮਾਨ ਵਰਤਾਈਂ ਤੂਂ, ਨਵੇਂ ਵਰੇ ਦੀਏ ਆਮਦੇ ਨੀ,ਸਭ ਵਿਛੜੇ ਜੇ ਮਿਲ਼ਵਾਈਂ ਤੂਂ।
ਨਵਾਂ ਸਾਲ ਮੁਬਾਰਕ.......
by Harjot kaur
|
|
01 Jan 2011
|
|
|
|
Nice.
Sariaa nu navay saal diaah mubarkaan
|
|
01 Jan 2011
|
|
|
|
    
Bahut Khoob...Thnx Lakhwinder 4 sharing
|
|
01 Jan 2011
|
|
|
|
lakhi har vaar d tarah es vaar v ek wadhia sehtik kirat share kiti hai.............bahut khoob............
happy new year veerey
|
|
01 Jan 2011
|
|
|
|
good work and who is
harjot kaur
|
|
01 Jan 2011
|
|
|
|
|
bahut vadhia ji .....thanx for sharing
|
|
01 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|