|
 |
 |
 |
|
|
Home > Communities > Punjabi Poetry > Forum > messages |
|
|
|
|
|
ਵਾ-ਵਰੋਲਾ.....ਰਾਜਿੰਦਰਜੀਤ |
ਰੋਹੀਆਂ 'ਚ ਰੁਲ਼ਦਿਆਂ ਨੂੰ ਭੱਖੜੇ 'ਤੇ ਤੁਰਦਿਆਂ ਨੂੰ l ਮਿਲਿਆ ਨਾ ਖੜ ਕੇ ਰੋਣਾ ਅੰਦਰਲੇ ਮੁਰਦਿਆਂ ਨੂੰ l
ਪੌਣਾਂ ਨਾ ਰੋਕ ਸਕੀਆਂ ਮੌਸਮ ਨਾ ਸਾਂਭ ਸਕਿਆ, ਛਾਵਾਂ 'ਚ ਸੜਦਿਆਂ ਨੂੰ ਧੁੱਪਾਂ 'ਚ ਖੁਰਦਿਆਂ ਨੂੰ l
ਨਾਰਾਜ਼ ਹੋ ਜੋ ਤੁਰ ਪਏ ਵਿੰਹਦੇ ਰਹੇ ਕਿ ਸ਼ਾਇਦ, ਅਵੇਗਾ ਮੁੜ ਬੁਲਾਵਾ ਕੁਝ ਦੂਰ ਤੁਰਦਿਆਂ ਨੂੰ l
ਸਭ ਨੇ ਆਪੋ ਆਪਣੇ ਟੁਕੜੇ ਸਮੇਟਣੇ ਸਨ, ਕਿਹੜਾ ਖਲੋ ਕੇ ਸੁਣਦਾ ਬੁੱਤਾਂ ਨੂੰ ਭੁਰਦਿਆਂ ਨੂੰ l
ਸੁੰਨ-ਸਾਨ ਵਿਹੜਿਆਂ ਵਿੱਚ ਵੀਰਾਨ ਜਿਹੇ ਘਰਾਂ ਵਿੱਚ, ਜੰਗਲ਼ ਹੀ ਬੈਠਾ ਮਿਲਿਆ ਜੰਗਲ਼ 'ਚੋਂ ਮੁੜਦਿਆਂ ਨੂੰ l
|
|
17 Jan 2011
|
|
|
|
bhaut khoob bai g bhaut khoob likhea ae jnab
|
|
17 Jan 2011
|
|
|
|
|
|
Good one thanks for sharing bai ji.. :)
|
|
19 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|