|
 |
 |
 |
|
|
Home > Communities > Punjabi Poetry > Forum > messages |
|
|
|
|
|
ਹਜ਼ਾਰਾਂ ਜਾਪਾਨੀਆਂ ਦੇ ਨਾਮ ਜੋ ਸੁਨਾਮੀ ਦਾ ਸ਼ਿਕਾਰ ਬਣੇ....ਜਗਵਿੰਦਰ ਯੋਧਾ |
ਪਿਛਲੇ ਦਿਨੀਂ ਜਾਪਾਨ ਵਿਖੇ ਹੋਏ ਸੁਨਾਮੀ ਹਾਦਸੇ ਦੇ ਸ਼ਿਕਾਰ ਭੈਣ ਭਰਾਵਾਂ ਦੇ ਨਾਮ, ਜਿੰਨਾ ਨੇ ਕੁਝ ਹੀ ਪਲਾਂ 'ਚ ਆਪਣਾਂ ਸਭ ਕੁਝ ਗੁਆ ਲਿਆ...ਅਕਾਲ ਪੁਰਖ ਅੱਗੇ ਅਰਦਾਸ ਉਨਾਂ ਦੀ ਅਤਮਾਂ ਨੂੰ ਸ਼ਾਂਤੀ ਬਖ਼ਸ਼ੇ..ਸਭ ਨੂੰ ਕੁਦਰਤੀ ਕਰੋਪੀਆਂ ਤੋਂ ਦੂਰ ਰੱਖੇ...
ਮੇਰੇ ਪਸੰਦੀਦਾ ਕਵੀ ਜਗਵਿੰਦਰ ਯੋਧਾ ਦੀ ਕਲ਼ਮ 'ਚੋਂ ਕੁਝ ਸਤਰਾਂ..
ਲੱਖਾਂ ਸੁਪਨੇ ਧੜਕਦੇ ਤੇ ਲੱਖਾਂ ਅਰਮਾਨ ਜਲ ਦੀ ਕਬਰ 'ਚ ਸੌਂ ਗਏ ਕਿੰਨੇ ਹੀ ਇਨਸਾਨ ਕੈਸਾ ਰੱਬੀ ਕਹਿਰ ਸੀ ਆਇਆ ਬਣ ਕੇ ਜਲਜ਼ਲਾ ਇੱਕੋ ਝਟਕੇ ਨਾਲ ਹੀ ਕੰਬ ਗਿਆ ਜਾਪਾਨ ਕਦ ਆ ਜਾਵੇ ਜਾਣ ਦਾ ਹੁਕਮ ਐ ਮੇਰੇ ਯਾਰ ਛੇਤੀ ਛੇਤੀ ਜੋੜ ਲੈ ਤੂੰ ਆਪਣਾ ਸਾਮਾਨ...
-ਜਗਵਿੰਦਰ ਯੋਧਾ
|
|
13 Mar 2011
|
|
|
|
ਸਹੀ ਕੇਹਾ ਵੀਰ ਜੀ ਬਹੁਤ ਵਧਿਆ ਕਵਿਤਾ ਹੈ ਮੇਰੀ ਵੀ ਓਹਨਾ ਨੂ ਦਿਲੋ ਸਾਚੀ ਸ਼ਰਧਾਂਜਲੀ hai
|
|
13 Mar 2011
|
|
|
|
bahut hi dukh di ghadi e ........maha-parkop ....jihda vi na de die dhukda e .....
par insaan de vass kujh nhi ih ikk vaar fir sabit hi gia ....par jihna nirdosian naal ih ansukhavi ghatna vapri e .......ohna naal dilo hamdardi ......jo is jhaan nu alwida keh gae ohna lai ardaas ki parmatma ohna dian atma nun apne charna ch niwaas bakhshe .......te jo pichhe beghar te barbaad ho gae ne ...rabb kre ohna jindgi di gaddi vi chheti leeh 'te aa jave .....Ameen
|
|
13 Mar 2011
|
|
|
|
sahi gall hai..
iko jhatke sab khatam ho gia... kinne khatam ho gaye te kinne hale lapta ne.... kinneya de apne pata nai haige v ne ya nahin eh vi nahin pata...es mahaparkop aggge kise da vass nahin.... parmatama bhali kare ...
May all the Departing souls Rest in Peace... !!!
|
|
13 Mar 2011
|
|
|
|
ਬਹੁਤ ਦੁਖ ਦੀ ਗਲ੍ਹ ਹੈ,,,ਪਰ ਪਰਮਾਤਮਾ ਦੇ ਭਾਣੇ ਨੂੰ ਮਾਨਣਾ ਤਾਂ ਪੈਣਾ ਹੀ ਹੈ,,,ਓਹਨਾ ਦੀ ਸਾਰੇ ਰਲਕੇ ਅਰਦਾਸ ਕਰੋ,,,
|
|
13 Mar 2011
|
|
|
|
|
a very sad day in the history of the world..
|
|
13 Mar 2011
|
|
|
thanx |
22ji tusse eh sab kidaa likh lende hoon tuse gr8 hoon mind bloeing
|
|
13 Mar 2011
|
|
|
|
Death toll is still uncertain....Really A SAD day...
Yodha jee ne bakhubi byan keeta hai es taraasdi nu...
|
|
13 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|