ਅੱਜ ਹੌਸਲਾ ਕਰ ਕੇ ਮੇਰੇ ਦਿਲ ਨੇ
ਉਸ ਚੰਨ ਤੋ ਕੁਝ ਚਾਨਣੀ ਉਧਾਰੀ ਮੰਗੀ ,
ਚਮਕਦੇ ਤਾਰਿਆਂ ਤੋ ਕੁਝ ਰੋਸ਼ਨੀ ਉਧਾਰੀ ਮੰਗੀ ,
ਸੋਹਣੇ ਯਾਰ ਦੀ ਯਾਦ ਵਿਚ ਤੜਪਦੇ ਇਕ ਆਸ਼ਿਕ਼ ਕੋਲੋ
ਕੁਝ ਯਾਦਾਂ ਦੀ ਚੜਦੀ ਖੁਮਾਰੀ ਉਧਾਰੀ ਮੰਗੀ ,
ਕੁਦਰਤ ਦੇ ਉਸ ਅਨਮੋਲ ਖਜਾਨੇ ਵਿਚੋ ,
ਮੇਹਕਦੀ ਫੁਲਾਂ ਦੀ ਇਕ ਕਿਆਰੀ ਉਧਾਰੀ ਮੰਗੀ ,
ਤੇ ਇਹਨਾ ਸਾਰੇ ਹੀਰਿਆਂ ਨੂ ਮਿਲਾ ਕੇ
ਕੁਝ ਇਸ ਤਰਾ ਲਿਖਿਆ ਓਹਦਾ ਨਾਮ
ਕੇ ਕੁਝ ਪਲ ਲਈ ਉਸ ਰੱਬ ਨੇ ਵੀ ,
ਪਵਨ ਤੋ ਓਹਦੀ ਯਾਰੀ ਉਧਾਰੀ ਮੰਗੀ ...........
Good one..tfs
ਕੋਣ ਆਖਦਾ ਹੈ ਕੇ ਸਚਾ ਇਸ਼ਕ ਮੁਕ ਗਿਆ ਦੁਨਿਆ ਤੋ ......ਕੋਣ ਆਖਦਾ ਹੈ ਕੇ ਪਿਆਰ ਸਮੁੰਦਰ ਸੁਕ ਗਿਆ ਦਿਨੀ ਤੋ .....ਸਚੇ ਆਸ਼ਿਕ ਤੇ ਰੇਗਿਸਤਾਨ ਚ ਵੀ ਬਾਗ ਬਣਾ ਦਿੰਦੇ .....ਇੰਨਾ ਕਰਦੇ ਨੇ ਪਯਾਰ ਗੂਹੜਾ ....ਕੇ ਰੱਬ ਨੂ ਵੀ ਸੋਚਾਂ ਚ ਪਾ ਦਿੰਦੇ .......................................
ਸੋ ਬੋਹੁਤ ਹੀ ਇਬਾਦਤ ਨਾਲ ਲਿਖਿਆ ਜੀ ......ਤੁਹਾਡੀ ਕਲਮ ਜਿਸ ਲਈ ਵੀ ਚਲਦੀ ਹੈ ....
ਰੱਬ ਦੀ ਇਸੇ ਤਰਾ ਬਰਕਤ ਰਹੇ ..... ....
Bhut Vadiya Pawan g....
keep writing ...
bahut acha likhya jiiiiiiiiiiiiiiikeep it up
sohni peshkash...good work pawan ji....
Nice ji...........