|
 |
 |
 |
|
|
Home > Communities > Punjabi Poetry > Forum > messages |
|
|
|
|
|
ਫ਼ੈਸਲਾ |
ਤੁਸੀਂ ਜੇ ਗੰਦਗੀ ਵਿੱਚ ਰੀਂਘਦੇ ਹੋਏ ਕੀੜਿਆਂ ਵਰਗੀ ਹਿਯਾਤੀ ਨਾਲ ਖ਼ੁਸ਼ ਹੋ ਤਾਂ ਮੁਬਾਰਕ !
ਅਸਾਨੂੰ ਰੀਂਘਦੀ ਹੋਈ ਜ਼ਿੰਦਗੀ ਦੇ ਨਾਲ ਨਫ਼ਰਤ ਹੈ l ਤੁਸੀ ਪਰਕਾਰ ਵਾਂਗੂੰ ਦਾਇਰਿਆਂ ਵਿੱਚ ਜੇ ਘਿਰੇ ਰਹਿਣਾ ਤਾਂ ਸਾਡੀ ਅਲਵਿਦਾ......l
ਅਸੀਂ ਇੱਕ ਮੀਲ-ਪੱਥਰ ਵਾਂਗ ਗੱਡੇ ਰਹਿਣ ਵਿੱਚ ਵਿਸ਼ਵਾਸ ਨਈਂ ਰੱਖਦੇ ਅਸੀਂ ਤਾਂ ਬਸ ਸਫ਼ਰ ਬਣਕੇ ਜਿਉਂਦੇ ਰਹਿਣ ਵਿੱਚ ਵਿਸ਼ਵਾਸ਼ ਰੱਖਦੇ ਹਾਂ...l
ਅਸੀਂ ਗੁਲਮੋਹਰ ਦੇ ਫੁੱਲਾਂ ਦੇ ਰੰਗ ਵਰਗਾ ਅਜ਼ਮ ਲੈ ਕੇ ਤੁਰੇ ਹਾਂ ਅਸੀ ਬਸ ਇਕ ਸਫ਼ਰ ਬਣ ਕੇ ਜੀਉਂਦੇ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਾਂ...l
ਡਾ.ਜਗਤਾਰ
|
|
16 Dec 2010
|
|
|
|
awesome.... really worth sharing..!!
thanks for sharing... :)
|
|
16 Dec 2010
|
|
|
|
Dr Jagtar jee dee kalam ton upji es khoobsurat rachana nu ithey share karan layi bahut bahut Shukriya Lakhwinder....LAJWAAB
|
|
16 Dec 2010
|
|
|
|
|
bohat hi vdhya thx 4 sharing....
|
|
17 Dec 2010
|
|
|
|
|
lakhwinder veer g bahut vadhia rachna share kiti a
shukareea veer g sanjhean karn lyi
|
|
17 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|