|
 |
 |
 |
|
|
Home > Communities > Punjabi Poetry > Forum > messages |
|
|
|
|
|
ਹੋ ਗਿਆ ਹੈ ਪਿਆਰ ਮੈਨੂੰ ( Ho Gaya Hai Pyaar Mainu ) |
ਹੁਣ ਆਖੋ ਭਾਵੇਂ ਮੁਜਰਿਮ ਜਾਂ ਸਮਝੋ ਤੁਸੀਂ ਗੁਨਹਗਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਚਿਰਾਂ ਤੋਂ ਸੀ ਜੋ ਇਨਕਾਰ ਜਿਹਾ ਅੱਜ ਹੋ ਗਿਆ ਇਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਜਾਪਦਾ ਏ ਇਹ ਜੱਗ ਸਾਰਾ ਆਪਣਾਂ ਜਿਹਾ ਨਹੀਂ ਹੁਣ ਕਿਸੇ ਨਾਲ ਤਕਰਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ ਓਹਦਾ ਹੱਸ ਕੇ ਕਹਿਣਾ ਜਾਨ - ਜਾਨ ਨਹੀਂ ਹੋਣਾ ਕਦੀ ਵੀ ਹੁਣ ਵਿਸਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ
"ਗੁਰਜੀਤ" ਮੰਗੇ ਜਿੰਦ ਵੀ ਤੇ ਹੱਸ ਵਾਰ ਦਿਆਂ ਨਹੀਂ ਓਹਦੀ ਹੁਣ ਕਿਸੇ ਗਲ ਤੋ ਇਨਕਾਰ ਮੈਨੂੰ ਖੌਰੇ ਇਹ ਹੋਇਆ ਕਿਵੇਂ ਪਰ ਹੁਣ ਹੋ ਗਿਆ ਹੈ ਪਿਆਰ ਮੈਨੂੰ
**********************************************************
Hun Aakho Bhaavein Mujrim Ya Samjho Tusi Gunahgaar Mainu Khaure Eh Hoya Kiven Par Hun Ho Gaya Hai Pyaar Mainu
Chiran Ton Si Jo Inkaar Jiha Ajj Ho Gaya Ikraar Mainu Khaure Eh Hoya Kiven Par Hun Ho Gaya Hai Pyaar Mainu
Jaapda Ae Eh Jagg Saara Aapna Jiha Nahi Hun Kise Naal Takraar Mainu Khaure Eh Hoya Kiven Par Hun Ho Gaya Hai Pyaar Mainu
Ohda Has Ke Kehna Jaan - Jaan Nahi Hona Hun Kadi Vi Visaar Mainu Khaure Eh Hoya Kiven Par Hun Ho Gaya Hai Pyaar Mainu
"Gurjeet" Mange Jind Te Has Waar Daya Nahi Ohdi Hun Kise Gal To Inkaar Mainu Khaure Eh Hoya Kiven Par Hun Ho Gaya Hai Pyaar Mainu
|
|
13 May 2012
|
|
|
|
|
Simply nice...sohne zazbaat ne....Thnx 4 sharing..
|
|
13 May 2012
|
|
|
|
puri writing ik shabad te stand krti g tuci::
ho gia a piar mainu...
very nice veer g...
piar tan ho ke hi rhinda a g.. jinna mrji koi rokk lave ..par eh rog tan lgna hi hunda a..
|
|
13 May 2012
|
|
|
|
ਬਹੁਤਖੂਬ...... ਹੋਰ ਵੀ ਲਿਖਦੇ ਰਹੋ ਤੇ ਸਾਂਝਾਂ ਕਰਦੇ ਰਹੋ.....
|
|
16 May 2012
|
|
|
|
|
|
Saareyan Dostan Da Bohat Bohat Dhanwaad....
|
|
10 Jun 2012
|
|
|
|
chalo ji je ho gya tan vadia gall aa,,baki likhiia tusin bahut sohna
|
|
10 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|