|
 |
 |
 |
|
|
Home > Communities > Punjabi Poetry > Forum > messages |
|
|
|
|
|
ਹੋਲੀ ਆਈ |
ਹੋਲੀ ਆਈ
ਰੰਗ ਬਿਰੰਗੀ ਹੋਲੀ ਆਈ
ਜਸ਼ਨਦੀਪ ਦੀ ਟੋਲੀ ਆਈ !
ਮੁੰਡਿਆ ਨੇ ਹੈ ਰੇਲਾ ਪਾਈਆ !
ਵਾਹਵਾ ਦਿਨ ਹੋਲੀ ਦਾ ਆਇਆ !
ਵਿੱਕੀ ਗੁਬਾਰੇ ਭਰ ਕੇ ਲਿਆਇਆ !
ਦੀਪਾ ਸਾਨੂ ਵੇਖਣ ਆਇਆ !
ਰੰਗ ਗੁਲਾਲ ਮੁਹ ਉਤੇ ਮਲ ਕੇ
ਰੰਗ ਬਿਰੰਗੀ ਹੋਲੀ ਆਈ
ਜਸ਼ਨਦੀਪ ਦੀ ਟੋਲੀ ਆਈ !
ਮੁੰਡਿਆ ਨੇ ਹੈ ਰੇਲਾ ਪਾਈਆ !
ਵਾਹਵਾ ਦਿਨ ਹੋਲੀ ਦਾ ਆਇਆ !
ਵਿੱਕੀ ਗੁਬਾਰੇ ਭਰ ਕੇ ਲਿਆਇਆ !
ਦੀਪਾ ਸਾਨੂ ਵੇਖਣ ਆਇਆ !
ਰੰਗ ਗੁਲਾਲ ਮਹ ਉਤੇ ਮਲ ਕੇ
ਹੋਲੀ ਖੇਡਾਗੇ ਆਜ ਅਸੀਂ ਰਲ ਕੇ !
ਨੀਨਾ ਨੇ ਰੋਲਾ ਪਾਈਆ !
ਮਨ੍ਨਾ ਦੀ ਮੁਠੀ ਹਰਾ ਪਿਆਜੀ !
ਪੂਜਾ ਨੇ ਲੀਆਦਾ ਲਾਲ ਗੁਲਬੀ !
ਵਿੱਕੀ ਆਖੇ ਹਰ ਤਿਊਹਾਰਾ ਮਾਨੁਉ
ਸੁਤੇ ਰੀਤਾ ਰਿਵਾਜ ਜਗਾਉ !
" ਜਸ਼ਨਦੀਪ ਜਿਮੀ & ਵਿੱਕੀ "
|
|
18 Mar 2011
|
|
|
|
Happy Holi to everyone..!!
Enjoy & Stay Cool
|
|
18 Mar 2011
|
|
|
|
|
SATSHRIAKAAL JI............
HAPPY HOLI...................
SOHNA LIKHYA HAI VICKY...................
|
|
19 Mar 2011
|
|
|
|
ਦੇਖੋ ਕਿੰਨ੍ਹੇ ਢੋਂਗ ਨੇ ਰਚਾਈ ਬੈਠੇ ਲੋਕ ਫੋਕਿਆਂ ਰੰਗਾਂ ਦੇ ਨਾਲ਼ ਖੇਡਦੇ ਨੇ ਹੋਲੀ ਦਿਲਾਂ ਵਾਲੇ ਰੰਗ ਤਾਂ ਮੁਕਾਈ ਬੈਠੇ ਲੋਕ
|
|
19 Mar 2011
|
|
|
|
|
|
Bhut bhut sukria balihar sunil & Ramandeep kaur ji........
|
|
|
19 Mar 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|