|
 |
 |
 |
|
|
Home > Communities > Punjabi Poetry > Forum > messages |
|
|
|
|
|
ਹੋਣੀ |
ਇਸ ਰਾਹ ਵਿੱਚ ਵੀ ਉਸ ਰਾਹ ਵਿੱਚ ਵੀ ਹੋਣੀ ਹਰ ਰਾਹ ਵਿੱਚ ਟੋਕਰਾ ਲਈ ਬੈਠੀ ਹੈ ਡਰੋ ਨਾ ਤੁਸੀਂ ਗੁਜ਼ਰ ਜਾਵੋ ਹਵਾ ਬਣ ਕੇ ਤੁਸੀਂ ਵਗੀ ਚਲੋ ਦਰਿਆ ਬਣ ਕੇ ਹੋਣੀ ਤੋਂ ਡਰ ਕੇ ਤੁਸੀਂ ਲੁਕੋ ਨਾ ਘਰ ਦੀਆਂ ਦੀਵਾਰਾਂ ਅੰਦਰ ਦੋਸਤੋ! ਫੁੱਲ ਤਾਂ ਰਹਿੰਦੇ ਹੁੰਦੇ ਸਦਾ ਹੀ ਖਾਰਾਂ ਅੰਦਰ ਜੇ ਡਰ ਗਏ ਤਾਂ ਹੋਣੀ ਆ ਬੈਠੇਗੀ ਤੁਹਾਡੇ ਮੋਢਿਆਂ ਉੱਤੇ ਫਿਰ ਕੀ ਪਤਾ ਤੁਹਾਨੂੰ ਡੱਸ ਲਵੇ ਕਿਹੜੇ ਪਲ, ਕਿਹੜੀ ਰੁੱਤੇ।
ਸੁਰਜੀਤ ਬਰਾੜ
|
|
03 Dec 2012
|
|
|
|
Bahutkhoob........tfs.......
|
|
03 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|