|
 |
 |
 |
|
|
Home > Communities > Punjabi Poetry > Forum > messages |
|
|
|
|
|
ਹੋਸ਼ ਗਵਾਏ ਹੋਏ ਨੇੰ.....!!! |
ਜਿਨਾਂਦਾ ਮੇਲ ਹੋਇਆ ਆਪਣੇ ਯਾਰਾਂ ਨਾਲ, ਓਹਨਾਂ ਕਰਮ ਚੰਗੇ ਕਮਾਏ ਹੋਏ ਨੇੰ ...!!!
ਜੇਹੜੇ ਬੈਠ ਯਾਰ ਨੂੰ ਯਾਦ ਕਰਦੇ, ਓਹ ਕਰਮਾਂ ਦੇ ਮਾਰੇ ਸਤਾਏ ਹੋਏ ਨੇੰ.....!!!
ਜੇਹੜੇ ਮਿਲ ਗਏ ; ਅਰਜ਼ ਮੇਰੀ ਓਹਨਾਂ ਅੱਗੇ, ਇਜ਼ਤ ਕਰੋ ਜੋ ਰਬ ਦੇ ਮਿਲਾਏ ਹੋਏ ਨੇੰ....!!!
ਨਹੀਂ ਵੇਖੋ ਬਿਰਹਾ ਵਿਚ ਬੈਠੇ ਓਹਨਾਂ ਦਿਲਾਂ ਨੂੰ, ਜਿੰਨਾਂ ਮਿੰਨਤਾਂ ਕਰ-ਕਰ ਹੋਸ਼ ਗਵਾਏ ਹੋਏ ਨੇੰ.....!!!
[ਕਲਮ : ਲੱਕੀ]
|
|
22 May 2012
|
|
|
hmm good effort |
hope to read more from you
|
|
22 May 2012
|
|
|
|
|
|
|
|
nice writing g... bt veer g... typing mistakes ne bahut ne .g....plz avoid them
|
|
23 May 2012
|
|
|
|
|
ਵਧੀਆ ਲਿਖੀਆ ਹੈ ਲੱਕੀ ਵੀਰ.....ਇਦਾਂ ਹੀ ਅੱਗੇ ਵੀ ਲਿਖਦੇ ਤੇ ਸਾਂਝਾ ਕਰਦੇ ਰਹੋ......
|
|
24 May 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|