Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
ਹੋਸ਼ ਚ ਰਹਿਕੇ ਮੈ ਕੀ ਕਰਨਾ
ਉਮਰਾਂ ਦੇ ਮੈ ਦੁੱਖ ਸੁਹੇੜੇ ਕਿਉ ਨਾ ਪਿਵਾਂ ਦਾਰੂ ,
ਇਹ ਸੁੱਖਾਂ ਦੇ ਦੇਵੇ ਸੁਨੇਹੇ ਇਹ ਦੁਖਾ ਦੀ ਮਾਰੂ,
ਹੋਸ਼ ਚ ਰਹਿਕੇ ਮੈ ਕੀ ਕਰਨਾ ਹਰ ਬੰਦਾ ਦੁੱਖ ਦੇਵੈ,
ਬੇਹੋਸ਼ੀ ਵਿੱਚ ਰਹਿਕੇ ਬੰਦਾ ਕੋਈ ਤੇ ਕੰਮ ਸਵਾਰੂ ,
24 Mar 2013

Reply