|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਵੇਂ ਜਾਲਮ .. !
|
ਅਜੇ ਬਾਕੀ ਹੈ ਮੇਰੇ ਦਿਲ ਦੀ ਹੂਕ.. ਸੁਣਾਵਾਂ ਕਿਵੇਂ ਜਾਲਮ .. ! ਵਸਦੀ ਹੈ ਮੇਰੇ ਦਿਲ ਵਿਚ ਓਹ .. ਭੁਲਾਵਾਂ ਕਿਵੇਂ ਜਾਲਮ .. ! ਮਾਣਦਾ ਹਾਂ ਕੇ ਓਹਦਾ ਗੁਨਹਗਾਰ ਹਾਂ ਮੈ .. ਪਰ ਉਸ ਨੂ ਮਨਾਵਾਂ ਕਿਵੇਂ ਜਾਲਮ . ! ਇਹਨਾ ਛੋਟਾ ਹੋ ਗਯਾ ਹਾਂ ਓਕਾਤ ਵਿਚ .. ਉਸ ਨਾਲ ਨਜਰਾਂ ਮਿਲਾਵਾਂ ਕਿਵੇਂ ਜਾਲਮ .. ! ਬਹੁਤ ਇਕਲਾ ਰਹ ਗਯਾ ਹੈ (N) .. ਓਹਨੁ ਵਿਛੜੇ ਨਾਲ ਮਿਲਾਵਾਂ ਕਿਵੇਂ ਜਾਲਮ .. !
ਉਸ ਜਾਲਮ ਨੂ ਸਮਰਪਿਤ .. ਜਿਸ ਦੇ ਕਾਰਨ ਮੇਰਾ ਪਯਾਰ ਮੈਥੋਂ ਰੂਸ ਗਯਾ ...
|
|
03 Mar 2012
|
|
|
|
ਵਾਹ ਤੇਰਾ ਪਿਆਰ, ਹੁਣ ਕਰ ਇੰਤਜ਼ਾਰ , ਤੂੰ ਵੀ ਭਾਲਦਾ ਏ ਦਿਲਾ ਪਤਝੜ ਚ ਬਹਾਰ ਹੁਣ ਚੈਨ ਨੀਓ ਆਉਣਾ, ਪੈਣਾ ਸੀਨੇ ਐਸਾ ਸਾੜ ਹੌਲੀ ਹੌਲੀ ਮੁੱਕੂ ਤੇਰੇ ਹੰਝੂਆਂ ਚੋ ਖਾਰ ਦਿਲਾ ਹੌਲੀ ਹੌਲੀ ਮੁੱਕੂ ਤੇਰੇ ਹੰਝੂਆਂ ਚੋ ਖਾਰ ....gurdip
|
|
03 Mar 2012
|
|
|
|
ਬਹੁਤ ਖੂਬ ਸਤਰਾਂ ਲਿਖਿਯਾਂ ਨੇ .. ਜੋ ਪੂਰੇ ਇਸ਼ਕ਼ ਦੇ ਦਰਦ ਨੂ ਬੇਯਾਨ ਕਰ ਰਹਿਯਾਂ ਨੇ ..!
""ਹੁਣ ਚੈਨ ਨੀਓ ਆਉਣਾ, ਪੈਣਾ ਸੀਨੇ ਐਸਾ ਸਾੜ"" ਇਸ ਸਮੇ ਕੁਛ ਏਹੋ ਜੇਹਾ ਹੀ ਹਾਲ ਹੈ ..!
|
|
03 Mar 2012
|
|
|
|
ਬੱਸ ਏਦਾਂ ਈ ਹੋਣਾ ਵੀਰ, ਜੇ ਲਾਈਆਂ ਨੇ , ਤਾਂ ਤੋੜ ਨਿਭਾ ਸੱਜਣਾ
|
|
03 Mar 2012
|
|
|
|
ਬਸ ਏਹੀ ਤਾਂ ਗਮ ਹੈ .. ਕੇ ਤੋੜ ਨਿਭਾ ਨਾ ਸਕੇ ..!
|
|
04 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|