Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
'ਜੋਤ' ਉਜੜ ਗਿਆ ਤੇਰੇ ਖਿਆਲਾਂ ਦੇ ਬਦਲਣ ਨਾਲ'
ਤੇਰੇ ਦਿੱਤੇ ਹੰਜੂਆਂ ਨੂੰ ਭੁੱਲ ਜਾਈਏ ਕਿਸ ਤਰਾਂ ?
ਦਰਦ ਬਣਾ ਲਿਆ ਯਾਰ ਤੈਨੂੰ ਹੁਣ ਚਾਹੀਏ ਕਿਸ ਤਰਾਂ ?
ਜਿਸ ਦਿਲ ਕਰਕੇ ਘਾਬਰਦੇ ਸੀ ਉਹਤਾ ਟੁੱਟ ਗਿਆ,
ਤੂੰ ਹੀ ਦੱਸਦੇ ਹੁਣ ਅਸੀ ਘਬਰਾੲੀੲੇ ਕਿਸ ਤਰਾਂ ?
ਜਿਸਮ ਦਾ ਦੀਵਾ ਤਿੜਕ ਕੇ ਤੇਲ ਮੋਹ ਵਾਲਾ ਡੁਲਿਆ,
ਚਾਅਵਾਂ ਦੀ ਸੁੱਕੀ ਬੱਤੀ ਨਾਲ ਰੁਸਨਾੲੀੲੇ ਕਿਸ ਤਰਾਂ ?
ਤੇਰੇ ਸ਼ਹਿਰ ਆਕੇ ਤੈਨੂੰ ਮੰਦਾ ਚੰਗਾ ਬੋਲ ਗਏ,
ਹੁਣ ਸ਼ਹਿਰ ਤੇਰੇ ਵਿੱਚ ਮੁੜਕੇ ਫੇਰਾ ਪਾਈਏ ਕਿਸ ਤਰਾਂ ?
ਤੇਰੀ ਜਿੰਦਗੀ ਵਿੱਚ ਆਉਣਾ ਭੁੱਲ ਨਹੀ ਹੋਣਾ ਸਾਤੋ,
ਹਰ ਵੇਲੇ ਤੈਨੂੰ ਆਪਣੀ ਯਾਦ ਦਵਾਈਏ ਕਿਸ ਤਰਾਂ ?
'ਜੋਤ' ਉਜੜ ਗਿਆ ਤੇਰੇ ਖਿਆਲਾਂ ਦੇ ਬਦਲਣ ਨਾਲ,
ਉਸ ਨੂੰ ਪੁੱਛ ਲੈ ਸੀਨੇ ਯਾਰ ਵਸਾਈਏ ਕਿਸ ਤਰਾਂ ?
09 Apr 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah g waah, bohat khubb likheya............

09 Apr 2013

sukh sangha
sukh
Posts: 73
Gender: Female
Joined: 07/Oct/2012
Location: surrey
View All Topics by sukh
View All Posts by sukh
 
no subject

woh veer ji to good

09 Apr 2013

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਵਾਹ ਜੀ ਵਾਹ

10 Apr 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਜਿਸਮ ਦਾ ਦਿਵਾ ਤਿੜਕ ਕੇ ਤੇਲ ਮੋਹ ਵਾਲਾ ਡੁਲਿਆ ....

ਵਾਹ ਵੀਰ ਜੀ ... ਬਹੁਤ ਵਧੀਆ ਜੀ .... ਮਜਾ ਆ ਗਿਆ ਪੜ੍ਹ ਕੇ ... ਜਜਬਾਤਾਂ ਨੂੰ ਬਹੁਤ ਸੋਹਣੇ ਸ਼ਬਦ ਦਿੱਤੇ ਨੇ ਜੀ ... ਸੋ ਨਾਈਸ ਜੀ |


10 Apr 2013

ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
ਚਾਅਵਾਂ ਦੀ ਸੁੱਕੀ ਬੱਤੀ ਨਾਲ ਰੁਸਨਾੲੀੲੇ ਕਿਸ ਤਰਾਂ ?

Thanks All My Dear Friends .. :)
13 Apr 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਵਾਹ ਜੀ ਵਾਹ .. ਬਹੁਤ ਖ਼ੂਬ ਜੀ ..

14 Apr 2013

Reply