|
 |
 |
 |
|
|
Home > Communities > Punjabi Poetry > Forum > messages |
|
|
|
|
|
ਦਸਾਂ ਕਿਵੇਂ ਮੈ .. !! |
ਮੈ ਕਰਦਾ ਹਾਂ ਪਯਾਰ ਉਸ ਨੂ .. ਪਰ ਦਸਾਂ ਕਿਵੇਂ ਮੈ ..! ਜੇ ਓਹ ਆਖੇ ਮੈ ਦੇ ਦਿੰਦਾ ਹਾਂ ਜਾਨ .. ਪਰ ਦਸਾਂ ਕਿਵੇਂ ਮੈ ..! ਓਹਨੁ ਲੁਕ ਲੁਕ ਤਾਕਦਾ ਹਾਂ ਰਹਂਦਾ ਸਾਰਾ ਦਿਨ .. ਪਰ ਦਸਾਂ ਕਿਵੇਂ ਮੈ ..! ਬਸ ਓਹੀ ਰਹੰਦੀ ਯਾਦ .. ਬਾਕੀ ਸਬ ਭੁਲ ਗਯਾ ਹਾਂ ਮੈ.. ਪਰ ਦਸਾਂ ਕਿਵੇਂ ਮੈ ..! ਰਾਤੀ ਆਉਂਦੀ ਨਹੀ ਨੀਂਦ .. ਗਿਣਦਾ ਹਾਂ ਤਾਰੇ ..ਪਰ ਦਸਾਂ ਕਿਵੇਂ ਮੈ ..! ਓਹਨੁ ਤਕੇ ਬਿਨਾ ਨਾ ਆਵੇ ਦਿਲ ਨੂ ਸਕੂਨ .. ਪਰ ਦਸਾਂ ਕਿਵੇਂ ਮੈ ..!
ਕੀਤੇ ਰੂਸ ਨਾ ਜਾਵੇ ਓਹ .. ਮੇਰੇ ਇਹ ਗਲ ਸੁਨ ਕੇ .. (N) ਕਰਦਾ ਹੈ ਪਯਾਰ ਤੇਨੁ .. ਹੁਣ ਤੁਸੀਂ ਹੀ ਦਸੋ ਕੇ .. ਓਹਨੁ ਦਸਾਂ ਕਿਵੇਂ ਮੈ .. !!!!!!
|
|
05 Mar 2012
|
|
|
|
ਦੱਸਣਾ ਈ ਤਾਂ ਔਖਾ ਹੁੰਦਾ ਵੀਰ---
ਮੈਂ ਅੱਜ ਵੀ ਤੈਨੂੰ ਪਿਆਰ ਕਰਾਂ ਦੱਸ ਕਿੱਦਾ ਮੈਂ ਇਜਹਾਰ ਕਰਾਂ ? ਮੈਂ ਰੂਹ ਤੇਰੀ ਦਾ ਵਾਰਿਸ ਹਾਂ ਏਸ ਗੱਲ ਦਾ ਕੀ ਸਰੋਕਾਰ ਕਰਾਂ ?? ਮੈਂ ਅੱਜ ਵੀ ਤੈਨੂੰ ਪਿਆਰ ਕਰਾਂ ਦੱਸ ਕਿੱਦਾ ਮੈਂ ਇਜਹਾਰ ਕਰਾਂ ?????????????? ਗੁਰਦੀਪ
|
|
05 Mar 2012
|
|
|
|
ਬਹੁਤ ਵਾਦਿਯ ਲਿਖਯਾ ਹੈ ਵੀਰ ਜੀ ਤੁਸੀਂ... ek dum sahi keha
|
|
06 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|