Home > Communities > Punjabi Poetry > Forum > messages
ਇਨਸਾਨ
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ ਗੀਤ ਮੁਹਬੱਤਾਂ ਦੇ ਗਾਵਾਂ ...
ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ ...
15 Dec 2012
Hardeep Singh Benipal
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ,
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ,
ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ,
ਅਸਮਾਨ..
See More.....
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ, ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ, ਫਿਰ ਸੋਚਦਾ ਹਾਂ ਪੰਛੀ ਬਣ ਜਾਵਾਂ, ਅਸਮਾਨੀ ਉੱਡਾਂ,ਬਹਿ ਕੇ ਰੁੱਖ ਤੇ, ਗੀਤ ਮੁਹਬੱਤਾਂ ਦੇ ਗਾਵਾਂ, ਫਿਰ ਸੋਚਦਾ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ, ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ, ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ, ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ.....
Close.
ਮੈਂ ਇਹ ਇਥੇ ਇਸ ਲਈ ਦਿਖਾਇਆ ਹੈ ਕਿ ਇਹ ਰਚਨਾ ਸ਼੍ਰੀ ਬੇਨੀਪਾਲ ਜੀ ਦੀ ਹੈ ....ਜੋ ਕਿ ਪੰਜਾਬੀਹੰਟ ਤੇ ਪੋਸਟ ਹੈ .....ਕਿਸੇ ਦੀ ਰਚਨਾ ਸਾਂਝੀ ਕਰਨ ਵੇਲੇ ਲੇਖਕ ਦਾ ਨਾਂ ਜਰੂਰ ਲਿਖਿਆ ਜਾਵੇ

Yoy may enter 30000 more characters.
15 Dec 2012
ਸ਼ੁਕਰੀਆ ......ਬਿੱਟੂ ਜੀ......
15 Dec 2012
Rachna bahut sohni ae....share karan layi shukriya...
Mandeep veerey ikk benti/suggestion hai k aggey ton jadon ve koi rachana share karo taan writer da naam ve share karo... Bittu jee thanks a lot for pointing it out....
Rachna bahut sohni ae....share karan layi shukriya...
Mandeep veerey ikk benti/suggestion hai k aggey ton jadon ve koi rachana share karo taan writer da naam ve share karo... Bittu jee thanks a lot for pointing it out....
Yoy may enter 30000 more characters.
15 Dec 2012
Balihaar Ji Rachna De Writer Da Name Mainu Pta Nahi C So Main Sab naal Saanjhi Krn Lyi Post Kr Diti C Ji ... Thx Bittu Ji For Telling Me The Writer Name ....
15 Dec 2012
ਮਨਦੀਪ ਜੀ ਜੇਕਰ ਤੁਹਾਨੂ ਕਿਸੇ ਲਿਖਣ ਵਾਲੇ ਦਾ ਨਾਮ ਨਹੀ ਪਤਾ ਅਤੇ ਤੁਸੀਂ ਲਿਖਤ ਇਥੇ ਸਾਂਝੀ ਕਰਨਾ ਚਾਹੁੰਦੇ ਹੋ ਤਾ ਤੁਸੀਂ......unkwn ......ਲਿਖ ਸਕਦੇ ਹੋਂ.....
15 Dec 2012
Theek Hai Ji Aggey toh Dhyaan Ch Rakhungaa Ji ...
16 Dec 2012
Copyright © 2009 - punjabizm.com & kosey chanan sathh