Punjabi Poetry
 View Forum
 Create New Topic
  Home > Communities > Punjabi Poetry > Forum > messages
gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 
ਹਉਮੇ

 

ਰੋਸ਼ਨੀ ਹੀ ਰੋਸ਼ਨੀ ਹੈ 
ਰੰਗ ਬੇਰੰਗੀਆ ਬਤੀਆ ਲੇਗੀਆ ਨੇ 
ਅਸਮਾਨ ਛੁਹਦੇ ਘਰਾ ਚੇ
ਪਰ ਇਹ ਘਰ ਨੇ ਜਾ ਕੈਦ ਖਾਨੇ
ਹਰ ਮੈਬਰ , ਆਪਣੇ ਕਮਰੇ ਚੇ ਕੈਦ 
ਬਢ਼ੀ ਦੁਰ ਛੁਡ ਆਏ ਅਸੀਂ 
ਮੋਹ ਦੀਆਂ ਤੰਦਾ, ਰੀਤੀ ਰਿਵਾਜ, ਸਰਮਾ ਸੰਗਾ 
ਬਸ ਫੋਕੀ ਟੋਹਰ ਤੋਂ ਬਿਨਾ ਕੁਝ ਨਹੀ 
ਤੇ ਹਉਮੇ ਨਾਲ ਭਰੇ ਹੋਏ 
ਚੌਰੇ ਹੋ ਹੋ ਤੁਰਦੇ ਹਾਂ

 

ਰੋਸ਼ਨੀ ਹੀ ਰੋਸ਼ਨੀ ਹੈ 

ਰੰਗ ਬੇਰੰਗੀਆ ਬਤੀਆ ਲੇਗੀਆ ਨੇ 

ਅਸਮਾਨ ਛੁਹਦੇ ਘਰਾ ਚੇ

ਪਰ ਇਹ ਘਰ ਨੇ ਜਾ ਕੈਦ ਖਾਨੇ

ਹਰ ਮੈਬਰ , ਆਪਣੇ ਕਮਰੇ ਚੇ ਕੈਦ 

ਬਢ਼ੀ ਦੁਰ ਛੁਡ ਆਏ ਅਸੀਂ 

ਮੋਹ ਦੀਆਂ ਤੰਦਾ, ਰੀਤੀ ਰਿਵਾਜ, ਸਰਮਾ ਸੰਗਾ 

ਬਸ ਫੋਕੀ ਟੋਹਰ ਤੋਂ ਬਿਨਾ ਕੁਝ ਨਹੀ 

ਤੇ ਹਉਮੇ ਨਾਲ ਭਰੇ ਹੋਏ 

ਚੌਰੇ ਹੋ ਹੋ ਤੁਰਦੇ ਹਾਂ

 

 

31 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

shi kiha tuci... ajj de sme insaan sirf apne aap nu show krn layee hi jiunda hai... ohnu apni sanskriti, apne riti rivajan di koi parvah nahi...

 

nice writing ... tfs..

31 Oct 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 

ਧਨਵਾਦ ਸੁਨੀਲ ਜੀ

01 Nov 2011

Reply