Punjabi Poetry
 View Forum
 Create New Topic
  Home > Communities > Punjabi Poetry > Forum > messages
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਹੁੰਮਸ

ਚਾਰੇ ਪਾਸੇ ਫੈਲੀ ਪਈ ਹੈ..

ਇੱਕ ਅਜੀਬ ਜਿਹੀ..

ਦੁਮ-ਘੁੱਟਵੀਂ  ਹੁੰਮਸ ...

ਬਾਹਰ ਹੀ ਨਹੀਂ..

ਮੇਰੇ ਧੁਰ ਅੰਦਰ ਤੱਕ...

ਮੀਂਹ ਵਰ੍ਹਦੇ ਨੇ...

ਤੇ ਫਿਰ ਪਰਤ ਆਉਂਦੀ  ਹੈ...

ਓਹ ਤੇਜ਼ ਤਪਸ਼....

ਸਭ ਕੁਝ ਜਿਵੇਂ ਮਾਰਨ ਲੱਗਦਾ ਹੈ...

 ਹਵਾੜ੍ਹ ਅਜੀਬ ਜਿਹੀ...

ਤੇ ਇੱਕ ਪਰਤ ਚੜ੍ਹ ਜਾਂਦੀ ਹੈ..

ਹਵਾ ਤੋਂ ਲੈ ਕੇ ..

ਚਿਹਰਿਆਂ ਤੇ ਰਿਸ਼ਤਿਆਂ ਤੱਕ....

ਮੈਂ ਘਬਰਾ ਕੇ ਭੱਜਦਾ ਹਾਂ...

ਬਾਹਰ ਵੱਲ ਨੂੰ..

ਤੇ ਦਮ ਤੋੜ ਚੁੱਕੀ ....

ਫਿਜ਼ਾ ਵਿਚ ਸਾਹ ਲੈਣ ਦੀ...

ਫਜ਼ੂਲ ਕੋਸ਼ਿਸ਼ ਕਰਦਾ ਹਾਂ...

ਮੈਨੂੰ ਝਾਉਲੇ ਨਹੀਂ ਪੈਂਦੇ....

ਪਰ  ਸਚ ਜਾਨਿਓ...

ਅੱਜ ਮੈਂ ਵੇਖਿਆ...

ਕਰੂਮਬ੍ਲਾਂ ਨੂੰ ਹੁੰਮਸ ਤੋਂ ਡਰ ਕੇ..

ਖੁਦਕੁਸ਼ੀ ਕਰਦਿਆਂ...

ਸੁੱਕੇ ਪੱਤੇ ਬ੍ਣ..

ਦਰਖਤ ਤੋਂ ਡਿਗਦਿਆਂ ....

ਐਵੇਂ ਬਹਾਰ ਦੀ ਉਮੀਦ ਚ ...

ਮੈਂ ਤਾਂ ਸੁਪਨੇ ਬੁਣ ਰਿਹਾ ਸੀ...

ਪਤਾ ਓਦੋਂ ਲੱਗਾ ਜਦ....

ਇਹ ਹੁੰਮਸ ਮੇਰੀ ਬਹਾਰ ਖਾ ਗਈ....

ਤੇ ਦੇ ਗਈ ਬਦਲੇ ਚ..

ਪਤਝੜਾਂ ਦਾ...

ਅੰਤਹੀਣ ਸਿਲਸਿਲਾ.......

 

 

ਕੁਕਨੂਸ

੧੧-੦੭-੨੦੧੧

੯:੩੦ ਸਵੇਰ

:)

 

10 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਕੁਕਨਸ ਜੀ ਅੱਜ ਕਿਸੇ ਕਾਰਨ ਮੇਰਾ ਮੰਨ ਵੀ ਥੋੜਾ ਉਦਾਸ ਹੈ....
ਮੈਂ ਵੀ ਥੋੜੀ-ਥੋੜੀ ਹੁਮਸ ਧੁਰ-ਅੰਦਰ ਤੋਂ ਮੇਹ੍ਸੂਸ ਕਰ ਰਿਹਾ ਹਾਂ....ਤੁਸੀਂ ਮੇਰੇ ਦਿਲ ਦੀ ਗੱਲ ਕੀਤੀ ਹੈ.....ਸ਼ੁਕ੍ਰਿਯਾ ਜੀ ਸਾਂਝੀ ਕਾਰਨ ਲਈ

10 Jul 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Hamesha wang kmal likhea kuku ji

10 Jul 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ISHA G...... SACH LIKHIA A TUCI .. KAYEE VARI INSAAN KISE LAYEE ENNE SUPNE BANA LAINDA A KI OH SUPNE HI OHDI JINDGI BANN JANDE NE ... PAR JAD EH SUPNE TUTT DE NE TAN EDAN LGDA A JIVEN LIFE CH KUJ NAHI REH GIA ....


WELL WRITING G.. TFS

10 Jul 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kamaaaal...!!!

11 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Another Good One from your side....keep it up KUKNOOS :))

11 Jul 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

lajawab kuknoos ji!!

 

@mavi..22 tusi tan zyada hi scientific ho gaye....ki pata karumbal zyada humus ton dardi khudkushi kar gayi hove???

11 Jul 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

bahut vadhiya...

12 Oct 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

boaht vdhya shbda da sumel kita hai tuc....keep it up...

12 Oct 2011

Reply