ਹੁਣ ਝੂਠੇ ਨੇ ਪਿਆਰ ਤੇ ਸੱਚੀਆ ਨੇ ਨਫ਼ਰਤਾ
ਵਿਕਦਾ ਏ ਈਮਾਨ ਏਥੇ ਲਈ ਫੋਕੀਆ ਸੋਹਰਤਾ
ਪਤਾ ਨਹੀ ਹਰ ਕੋਈ ਹੁਣ ਕਿੱਥੇ ਰੁਝਿਆ ਰੰਹਿਦਾ ਏ
ਜਿਹਨੂੰ ਪੁਛੋ ਉਹ ਹੀ ਕਹਿੰਦਾ ਏ ਥੋੜੀਆ ਨੇ ਮੋਹਲਤਾ
ਅੱਜ ਹਰ ਕੋਈ ਸੁੱਟਦਾ ਏ ਪੱਥਰਾ ਵਰਗੇ ਸ਼ਬਦ ਮੂਹੋਂ
ਖਬਰੇ ਕਿੱਥੇ ਚਲੀ ਗਈ ਉਹ ਫੁੱਲਾ ਵਰਗੀ ਸੋਹਲਤਾ
ਸ਼ਾਇਦ ਮੈਂ ਹੀ ਹੁਣ ਪੱਥਰ ਹੋ ਗਿਆ ਹਾਂ
ਤਾਂ ਹੀ ਮੈਨੂੰ ਮਹਿਸੂਸ ਨਹੀ ਹੁੰਦੀ ਤੇਰੇ ਹੱਥਾ ਦੀ ਕੋਮਲਤਾ *
*************************
WAH BHARAVA... VERY NICE G... TUCI LIKHI A ...
SAHI GALL LIKHI A TUCI .. SAB APNE AAP NU BSY DASDE NE.... BANDA APNE STATUS SHOW KRN LAYEE KUJ VI KRN NU KRDA RHINDA A....
TOO GUD..
sukriya veer g