|
 |
 |
 |
|
|
Home > Communities > Punjabi Poetry > Forum > messages |
|
|
|
|
|
ਹੁਣ ਮੈਂ ਵੀ ਤੁਹਾਡੇ ਵਾਂਗੂ ਪੱਗ ਬੰਨਿਆ ਕਰੂ |
ਬਸ ਬਹੁਤ ਹੋ ਗਿਆ ਯਾਰੋ.....
ਹੁਣ ਮੈਂ ਵੀ ਤੁਹਾਡੇ ਵਾਂਗੂ ਪੱਗ ਬੰਨਿਆ ਕਰੂ...
ਬਹੁਤਾ ਅਮੀਰ ਹੋ ਕੇ ਵੀ ਕੀ ਕਰਨਾ ਆਪਾ.. ਭਾਣਾ ਉਸ ਸੱਚੇ ਵਾਹਿਗੁਰੂ ਦਾ ਖਿੜੇ-ਮੱਥੇ ਮੰਨਿਆ ਕਰੂ..
ਬਸ ਬਹੁਤ ਹੋ ਗਿਆ ਯਾਰੋ.....
ਹੁਣ ਮੈਂ ਵੀ ਤੁਹਾਡੇ ਵਾਂਗੂ ਪੱਗ ਬੰਨਿਆ ਕਰੂ...
ਦੇਖ ਰੰਗੀਨੀਆ ...ਆਪਣਾ ਅਮੀਰ ਵਿਰਸਾ ਮੈਂ ਵਿਸਾਰ ਗਿਆ ਸੀ.. ਲੱਗ ਮਹਿੰਗੇ ਨਸ਼ਿਆ ਚ...ਬਣ ਮਸ਼ੀਨ ਬੇਕਾਰ ਗਿਆ ਸੀ.. ਸੁਣ ਗੁਰਬਾਣੀ ਹੁਣ ਨਿੱਤ - ਕਰ ਅਮਲ ..ਭਟਕਦਾ ਮਨ ਥੰਮਿਆ ਕਰੂ..
ਬਸ ਬਹੁਤ ਹੋ ਗਿਆ ਯਾਰੋ..... ਹੁਣ ਮੈਂ ਵੀ ਤੁਹਾਡੇ ਵਾਂਗੂ ਪੱਗ ਬੰਨਿਆ ਕਰੂ...
ਦੇਖ ਸੋਹਣੀ ਸਰਦਾਰ ਵਾਲੀ ਸੂਰਤ ....ਮੇਰੇ ਬਾਪੂ ਜੀ ਵੀ ਖੁਸ ਹੋਣਗੇ... ਆਜਾ ਪੁੱਤਰਾ ਪਾ ਜੱਫੀ...ਕਹਿ ਫੇਰ ਗਲ ਨਾਲ ਲਾਉਣਗੇ .. ਮੰਗੂ ਦੁਆ ਉਸ ਵਾਹਿਗੁਰੂ ਤੋਂ ..ਹੋਵਾਂ ਸਰਦਾਰ ਹਰ ਵਾਰ.. ਜਿੰਨੀ ਵਾਰ ਜੰਮਿਆ ਕਰੂ..
ਬਸ ਬਹੁਤ ਹੋ ਗਿਆ ਯਾਰੋ..... ਹੁਣ ਮੈਂ ਵੀ ਤੁਹਾਡੇ ਵਾਂਗੂ ਪੱਗ ਬੰਨਿਆ ਕਰੂ.
|
|
17 Jul 2013
|
|
|
|
Bohat khubb sacche mann da ehsaas,................duawaan
|
|
19 Jul 2013
|
|
|
|
ਵਿਚਾਰ ਸ਼ੁਧ ਹੈ, ਨਾਲੇ ਚੰਗੇਰਾ, ਉਂਝ ਵੀ ਕਹਿੰਦੇ ਨੇ ਜਦੋਂ ਜਾਗੋ ਉਦੋਂ ਸਵੇਰਾ |
ਜਗਜੀਤ ਸਿੰਘ ਜੱਗੀ
ਵਿਚਾਰ 100% ਸ਼ੁਧ ਹੈ, ਨਾਲੇ ਚੰਗੇਰਾ, ਉਂਝ ਵੀ ਕਹਿੰਦੇ ਨੇ ਜਦੋਂ ਜਾਗੋ ਉਦੋਂ ਸਵੇਰਾ |
ਜਗਜੀਤ ਸਿੰਘ ਜੱਗੀ
|
|
21 Jul 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|