|
 |
 |
 |
|
|
Home > Communities > Punjabi Poetry > Forum > messages |
|
|
|
|
|
ਹੁਣ ਮੈਂ ਕਿਤੇ ਨਹੀਂ ਆਂ..... |
ਹੁਣ ਮੈਂ ਕਿਤੇ ਨਹੀਂ ਆਂ.....
ਨਾ ਤੇਰੇ ਪਿਆਰ 'ਚ ਨਾ ਕਿਸੇ ਕਰਾਰ 'ਚ ਨਾ ਤੇਰੇ ਸੁਆਲਾਂ 'ਚ
ਨਾ ਕਿਸੇ ਖ਼ਿਆਲਾਂ 'ਚ
ਹੁਣ ਮੈਂ ਕਿਤੇ ਨਹੀਂ ਆਂ.....
ਨਾ ਕਿਸੇ ਅਹਿਸਾਸ 'ਚ ਨਾ ਕਿਸੇ ਪਿਆਸ 'ਚ ਨਾ ਮੇਰੇ ਗਰੂਰ 'ਚ ਨਾ ਤੇਰੇ ਸਰੂਰ 'ਚ ਹੁਣ ਮੈਂ ਕਿਤੇ ਨਹੀਂ ਆਂ.....
ਨਾ ਕਿਸੇ ਹੈਰਾਨੀ 'ਚ ਨਾ ਕਿਸੇ ਪਰੇਸ਼ਾਨੀ 'ਚ ਨਾ ਤੇਰੇ ਇਜ਼ਹਾਰ 'ਚ ਨਾ ਮੇਰੇ ਇਕਰਾਰ 'ਚ ਹੁਣ ਮੈਂ ਕਿਤੇ ਨਹੀਂ ਆਂ.....
ਨਾ ਹੁਣ ਮੈਂ ਰੋਣ 'ਚ ਨਾ ਹੁਣ ਮੈ ਹਸਾਉਣ 'ਚ ਨਾ ਹੁਣ ਮੈਂ ਜਿਉਂਣ 'ਚ ਨਾ ਹੁਣ ਮੈ ਮਰਨੇਂ 'ਚ ਹੁਣ ਮੈਂ ਕਿਤੇ ਵੀ ਨਹੀਂ ਆਂ.....
|
|
09 Jan 2011
|
|
|
|
|
|
|
bhut vadia mannu di
nice one .///// keep writing g...
|
|
09 Jan 2011
|
|
|
|
|
|
Thanks Sunil & Balihar ji for appreciating my poem...thanks for reading it
|
|
10 Jan 2011
|
|
|
|
ਚੰਗੀ ਲੱਗੀ ਜੀ .......
|
|
24 Jun 2011
|
|
|
|
Shukria MAvi ji & Jujhar ji...time kadd k read karn lyi....
|
|
25 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|