Punjabi Poetry
 View Forum
 Create New Topic
  Home > Communities > Punjabi Poetry > Forum > messages
Gippy bal
Gippy
Posts: 31
Gender: Male
Joined: 17/Jan/2013
Location: Kapurthala
View All Topics by Gippy
View All Posts by Gippy
 
ਹੁਸਨ ਰਕਾਨਾ ਦੇ

ਕਿਨੇ ਸਸਤੇ ਹੋਗੇ ਆ ਰੇਟ ਇਸਕ ਦੀਆ ਦੁਕਾਨਾ ਦੇ,
ਹੁਣ ਥਾਂ ਥਾਂ ਮੁਲ ਵਿਕਦੇ ਆ ਹੁਸਨ ਰਕਾਨਾ ਦੇ,
ਮੁਲ ਰਹਿ ਨਾ ਗਿਆ ਹੁਣ ਯਾਰਾ ਦੀ ਯਾਰੀ ਦਾ,
ਨਸਿਆ ਨੇ ਸਭ ਪਾੜ ਦਿਤਾ ਗਿੱਪੀ ਜੋ ਸੀ ਵਰਕਾ ਸਰਦਾਰੀ ਦਾ..

24 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.....tfs....

25 Jan 2013

Reply