ਸਿਰ ਉਤੇ ਲੈਣਾ ਹੁਣ ਚੁੰਨੀ ਤੂੰ ਭੁੱਲ ਗਈ
ਫ਼ੈਸ਼ਨਾ ਦੇ ਵਿਚ ਤੇਰੀ ਗੁੱਤ ਕਿਤੇ ਖੁੱਲ ਗਈ ,
ਇਕ ਰਬੜ ਬੈੰਡ ਜਿਹਾ ਪਾ ਲਿਆ ,
ਤੇ ਖੁੱਲੇ ਖੁੱਲੇ ਬਾਲ ਹੋ ਗਏ ,
ਕਦੀ ਹੁੰਦੀ ਸੀ ਤੂੰ ਹੂਰ ਪੰਜਾਬ ਦੀ
ਅੱਜ ਤੇਰੇ ਕੀ ਇਹ ਹਾਲ ਹੋ ਗਏ ,