ਓਹਨੇ ਸੱਬ ਕੁਝ ਬਿਨ ਬੋਲੇ ਸਮਝਾ ਦਿੱਤਾ ,
ਦਿਲ ਬਣਾਕੇ ਫਿਰ ਉੱਤੇ ਕਾਟਾ ਵਹ ਦਿੱਤਾ ,
ਮੰਜਿਲ ਨੇੜੇ ਹੈ ਹੁਣ ਰਹਿਬਰ ਕਹੰਦੇ ਸੀ ,
ਰਾਹਾਂ ਵਿਚ ਪਰ ਰਾਹੀ ਨੂ ਉਲਝਾ ਦਿੱਤਾ ,
ਹੁਕਮ ਸੁਣਾਉਣ ਸੀ ਕੱਲ ਜਿਸਨੂ ਫਾਂਸੀ ਦਾ ,
ਹਾਕ਼ਮ ਨੇ ਅੱਜ ਉਸਦਾ ਸੀਸ ਕਟਵਾ ਦਿੱਤਾ ,
ਯਾਦ ਕਰੇ ਓ ਮੈਨੂ ਰੋਜ਼ ਬਹਾਨੇ ਨਾਲ ,
ਰੋਜ਼ ਕਹੇ ਮੈਂ ਉਸਨੁ ਅੱਜ ਭੁਲਾ ਦਿੱਤਾ ,
ਖੂਬ ਮੁਰ੍ਮੱਤ ਕੀਤੀ ਰੱਬ ਦੇ ਘਰ ਦੀ ਹੈ ,
ਮਸ੍ਜ਼ਿਦ ਢਾਕੇ ਮੰਦਿਰ ਹੈ ਬਣਵਾ ਦਿੱਤਾ ,
ਹੋਰ ਚਿਰਾਗਾ ਨੇ ਵਲ ਪੈਣਾ ਪ੍ਰੀਤ ਹੁਣੇ ,
ਕੀ ਹੋਇਆ ਜੀ ਵਾ ਨੇ ਇੱਕ ਬੁਝਾ ਦਿੱਤਾ .
ਓਹਨੇ ਸੱਬ ਕੁਝ ਬਿਨ ਬੋਲੇ ਸਮਝਾ ਦਿੱਤਾ ,
ਦਿਲ ਬਣਾਕੇ ਫਿਰ ਉੱਤੇ ਕਾਟਾ ਵਹ ਦਿੱਤਾ ,
ਮੰਜਿਲ ਨੇੜੇ ਹੈ ਹੁਣ ਰਹਿਬਰ ਕਹੰਦੇ ਸੀ ,
ਰਾਹਾਂ ਵਿਚ ਪਰ ਰਾਹੀ ਨੂ ਉਲਝਾ ਦਿੱਤਾ ,
ਹੁਕਮ ਸੁਣਾਉਣ ਸੀ ਕੱਲ ਜਿਸਨੂ ਫਾਂਸੀ ਦਾ ,
ਹਾਕ਼ਮ ਨੇ ਅੱਜ ਉਸਦਾ ਸੀਸ ਕਟਵਾ ਦਿੱਤਾ ,
ਯਾਦ ਕਰੇ ਓ ਮੈਨੂ ਰੋਜ਼ ਬਹਾਨੇ ਨਾਲ ,
ਰੋਜ਼ ਕਹੇ ਮੈਂ ਉਸਨੁ ਅੱਜ ਭੁਲਾ ਦਿੱਤਾ ,
ਖੂਬ ਮੁਰ੍ਮੱਤ ਕੀਤੀ ਰੱਬ ਦੇ ਘਰ ਦੀ ਹੈ ,
ਮਸ੍ਜ਼ਿਦ ਢਾਕੇ ਮੰਦਿਰ ਹੈ ਬਣਵਾ ਦਿੱਤਾ ,
ਹੋਰ ਚਿਰਾਗਾ ਨੇ ਵਲ ਪੈਣਾ ਪ੍ਰੀਤ ਹੁਣੇ ,
ਕੀ ਹੋਇਆ ਜੀ ਵਾ ਨੇ ਇੱਕ ਬੁਝਾ ਦਿੱਤਾ .