ਛਡ ਸਿਯਾਸਤ ਕਰ ਇਬਾਦਤ,ਇੱਕ ਵਾਰ ਆਜਮਾ ਤਾਂ ਸਹੀ ,
ਲਖਾਂ ਰਸਤੇ ਮਿਲ ਜਾਵਣਗੇ ,ਪੈਰ ਮੰਜਿਲ ਵੱਲ ਪਾ ਤਾਂ ਸਹੀ .
ਕਚਿਆਂ ਬਾਲਾ ਵਹਿਮ ਬੀ ,ਫਿਰ ਦਿਲ ਚੋਂ ਦੂਰ ਹੋ ਜਾਵੇਗਾ ,
ਸਾਈ ਜੀ ਦਾ ਫੜਕੇ ਪੱਲਾ ,ਕਚਿਆਂ ਤੇ ਪੈਰ ਟਿਕਾ ਤਾਂ ਸਹੀ .
ਕਿਨੇ ਹੀ ਦਰ੍ਰ ਫਿਰ ਤੇਰੇ ਲਈ,ਆਪੇ ਹੀ ਖੁਲ ਜਾਵਣਗੇ ,
ਨਾਲ ਮੁਹੱਬਤ ਜਗ ਚੰਦੇ ,ਵਲ ਹਥ ਵਧਾ ਤਾਂ ਸਹੀ .
ਹਰ ਮੁਸ਼ਕਿਲ ਹਰ ਗੱਲ ਦਾ ਉਤਰ ,ਫਿਰ ਆਪੇ ਮਿਲ ਜਾਵੇਗਾ ,
ਪ੍ਰੀਤ ਓਹਦਿਆਂ ਦਰਾਂ ਤੇ ਇੱਕ ਵਾਰ ਜਰਾ ਆ ਤਾਂ ਸਹੀ .