|
 |
 |
 |
|
|
Home > Communities > Punjabi Poetry > Forum > messages |
|
|
|
|
|
ਅਹਿਸਾਸ |
ਕਦੇ ਵੇਲੇ ਸ਼ਾਮਾਂ ਦੇ ਜਿੱਥੇ ਵਿਹੜੇ ਭਰਦੇ ਸੀ,
ਸਕਿਆਂ ਨਾਲੋਂ ਵੱਧ ਜਿਹੜੇ ਮੋਹ ਕਰਦੇ ਸੀ,
ਅੱਜ ਸੱਖਣੇ ਤੱਕ ਦਰ ਅੱਖਾਂ ਭਰ ਆਈਆਂ ਨੇ,
ਰੱਬਾ ਕਿਉਂ ਪੈ ਜਾਂਦੀਆਂ ਜੁਦਾਈਆਂ ਨੇ |
ਹਾਲ ਤੇਰੇ
ਹਾਲਾਤ ਤੇਰੇ
ਮੈਂ ਜਪਦਾ ਸੀ ਹਰ ਸਾਹ ਤੈਨੂੰ
ਫਿਰ ਕਿਉਂ
ਹਰ ਦਰ
ਹਰ ਘਰ
ਹਰ ਬੂਹੇ ਲੱਗਣ ਮੇਰੇ ਲਈ ਬੰਦ ਮੈਨੂੰ,
ਮੈਂ ਖੁਸ਼ ਸੀ ਤੇਰੇ ਕਰਕੇ ਉਦਾਸ ਨਹੀਂ ਹਾਂ
ਪਰਵਾਜ ਤੇ ਹਾਂ ਯਾਰੋ ਆਜਾਦ ਨਹੀਂ ਹਾਂ
|
|
15 Apr 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|