ਇੱਕ ਦਰਦ ਹੈ ਕੋਲ ਮੇਰੇ ਉਹ ਮੇਰਾ ਨਹੀ
ਲੈ ਦੇਵਾ ਨਾਮ ਤੇਰਾ ਮੇਰਾ ਏਡਾ ਜੇਰਾ ਨਹੀ
ਏ ਗਮਾਂ ਦੀ ਰਾਤ ਲੰਮੀ ਤੋਂ ਲੰਮੀ ਹੈ ਹੋ ਰਹੀ
ਇੱਕ ਮੁੱਦਤ ਹੋ ਗਈ ਦੇਖਿਆ ਸਵੇਰਾ ਨਹੀ
ਤੈਨੂੰ ਪਾਉਣ ਦੀ ਚਾਅ ਵਿੱਚ ਭਟਕਦਾ ਰਿਹਾ
ਤੇਰੇ ਬੁਲਾ ਤੇ ਨਾਮ ਪੜਿਆ ਉਹ ਮੇਰਾ ਨਹੀ
ਮੇਰੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ
ਮੇਰੇ ਵੱਲ ਤੂੰ ਮੁੜ ਕੇ ਦੇਖਿਆ ਇਕ ਵੇਰਾ ਨਹੀ
"ਦਾਤਾਰ" ਨੂੰ ਇਕਾਂਤ ਨੇ ਬੁਕਲ ਵਿਚ ਲੈ ਲਿਆ
ਸੱਭ ਕੁਝ ਭੁਲਿਆ ਹਾਂ, ਪਰ ਤੇਰਾ ਚੇਹਰਾ ਨਹੀ
ਇੱਕ ਦਰਦ ਹੈ ਕੋਲ ਮੇਰੇ ਉਹ ਮੇਰਾ ਨਹੀ
ਲੈ ਦੇਵਾ ਨਾਮ ਤੇਰਾ ਮੇਰਾ ਏਡਾ ਜੇਰਾ ਨਹੀ
ਏ ਗਮਾਂ ਦੀ ਰਾਤ ਲੰਮੀ ਤੋਂ ਲੰਮੀ ਹੈ ਹੋ ਰਹੀ
ਇੱਕ ਮੁੱਦਤ ਹੋ ਗਈ ਦੇਖਿਆ ਸਵੇਰਾ ਨਹੀ
ਤੈਨੂੰ ਪਾਉਣ ਦੀ ਚਾਅ ਵਿੱਚ ਭਟਕਦਾ ਰਿਹਾ
ਤੇਰੇ ਬੁਲਾ ਤੇ ਨਾਮ ਪੜਿਆ ਉਹ ਮੇਰਾ ਨਹੀ
ਮੇਰੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ
ਮੇਰੇ ਵੱਲ ਤੂੰ ਮੁੜ ਕੇ ਦੇਖਿਆ ਇਕ ਵੇਰਾ ਨਹੀ
"ਦਾਤਾਰ" ਨੂੰ ਇਕਾਂਤ ਨੇ ਬੁਕਲ ਵਿਚ ਲੈ ਲਿਆ
ਸੱਭ ਕੁਝ ਭੁਲਿਆ ਹਾਂ, ਪਰ ਤੇਰਾ ਚੇਹਰਾ ਨਹੀ