ਇਕ ਕੁੜੀ ਖਾਲਸਾ ਕਾਲਜ ਵਿਚ ਪੜਦੀ ਸੀ ਜਿਹੜੀ ਦਿਲ ਨੁ ਚੰਗੀ ਲਗਦੀ ਸੀ ਕਦੇ ਹ੍ਸਦੀ ਸੀ ਕਦੇ ਨੀਵੀਆ ਪਾਉਦੀ ਸੀ cycle ਤੇ ਆਉਦੀ ਸੀ cycle ਤੇ ਜਾਉਦੀ ਸੀ ਅਸੀ ਵੀ ਉਹਦੇ ਪਿਛੇ ਮਿਤਰੋ cycle ਤੇ ਗੇੜੀ ਲਾਉਦੇ ਸੀ ਅਸੀ ਰੋਜ ਨਵਾ ਤੇ ਨਵਾ ਪੰਗਾ ਪਾਉਦੇ ਸੀ ਤੇ ਫਿਰ ਵੀ ਬਾਜ ਨਾ ਆਉਦੇ ਸੀ ਉਹਦਾ cycle ਆਗੇ_ਆਗੇ ਸਾਡਾ ਪਿਛੇ _ ਪਿਛੇ ਇਸ ਤਰਾ ਮਿਤਰੋ life ਨੁ ਅਡਵੈਚਰ ਬਣਾਉਦੇ ਰਹਗੇ ਉਹ ਵਿਆਹ ਕਰਵਾ ਕੇ ਚਲ਼ੀ ਗਈ ਯਾਰ* ਪੈਚਰ* ਲਗਵਾਉਦੇ
copied from unp.co.in