ਕਿਓ ਕਰ ਗਈ ਫ਼ਰਮਾਨ ਸਾਨੂ ਮਾਰਨ ਦਾ ,
ਜਿੱਤਾਂ ਦੀਆਂ ਖੁਸੀਆਂ ਜੱਗ ਮਨਾਉਂਦਾ ਇਹ ,
ਵਖਰਾ ਮਜ਼ਾ ਹੈ ਵਜੀ ਹਾਰਨ ਦਾ ,
ਦਿਲ ਸਾਡੇ ਦੇ ਟੁਕੜੇ ਕਰ ਹਜ਼ਾਰ ਗਿਆ ,
ਮਿਲਿਆ ਸਿਲਾ ਇਹ ਹੈ ਦਿਲ ਵਾਰਨ ਦਾ ,
ਫੁੱਲ ਬੀ ਸੱਜਣਾ ਓਹਨੁ ਕੰਡੇ ਲਗਦੇ ਨੇ ,
ਹੌਸਲਾ ਨੀ ਜਿਸ ਵਿਚ ਕੰਡੇ ਸਹਾਰਨ ਦਾ ,
ਧਰ੍ਮਾ ਮਜਹਬਾ ਦੇ ਨਾ ਤੇ ਲੋਕੀ ਲੜੀੰ ਜਾਂਦੇ ,
ਕੀ ਕੋਈ ਕਢੇ ਸਿੱਟਾ ਇਹ ਕਾਰਨ ਦਾ ,
ਆਪਣੇ ਮਤਲਬ ਲਈਲੋਕੀ ਜੀ ਕਹਿੰਦੇ ,
ਕੀ ਮਿਲਿਆ ਸੀ ਓਹਨੁ ਮਜੀਆਂ ਚਾਰਣ ਦਾ ,
ਵੀਰਾਨ ਰਾਹਾਂ ਤੇ ਤੇਰੀਆਂ ਪੈੜਾਂ ਲਭਦੇ ਆ ,
ਕੀ ਫਾਇਦਾ ਪ੍ਰੀਤ ਪਾਣੀ ਤੇ ਲੀਕਾਂ ਮਾਰਨ ਦਾ .
ਕਿਓ ਕਰ ਗਈ ਫ਼ਰਮਾਨ ਸਾਨੂ ਮਾਰਨ ਦਾ ,
ਜਿੱਤਾਂ ਦੀਆਂ ਖੁਸੀਆਂ ਜੱਗ ਮਨਾਉਂਦਾ ਇਹ ,
ਵਖਰਾ ਮਜ਼ਾ ਹੈ ਵਜੀ ਹਾਰਨ ਦਾ ,
ਦਿਲ ਸਾਡੇ ਦੇ ਟੁਕੜੇ ਕਰ ਹਜ਼ਾਰ ਗਿਆ ,
ਮਿਲਿਆ ਸਿਲਾ ਇਹ ਹੈ ਦਿਲ ਵਾਰਨ ਦਾ ,
ਫੁੱਲ ਬੀ ਸੱਜਣਾ ਓਹਨੁ ਕੰਡੇ ਲਗਦੇ ਨੇ ,
ਹੌਸਲਾ ਨੀ ਜਿਸ ਵਿਚ ਕੰਡੇ ਸਹਾਰਨ ਦਾ ,
ਧਰ੍ਮਾ ਮਜਹਬਾ ਦੇ ਨਾ ਤੇ ਲੋਕੀ ਲੜੀੰ ਜਾਂਦੇ ,
ਕੀ ਕੋਈ ਕਢੇ ਸਿੱਟਾ ਇਹ ਕਾਰਨ ਦਾ ,
ਆਪਣੇ ਮਤਲਬ ਲਈਲੋਕੀ ਜੀ ਕਹਿੰਦੇ ,
ਕੀ ਮਿਲਿਆ ਸੀ ਓਹਨੁ ਮਜੀਆਂ ਚਾਰਣ ਦਾ ,
ਵੀਰਾਨ ਰਾਹਾਂ ਤੇ ਤੇਰੀਆਂ ਪੈੜਾਂ ਲਭਦੇ ਆ ,
ਕੀ ਫਾਇਦਾ ਪ੍ਰੀਤ ਪਾਣੀ ਤੇ ਲੀਕਾਂ ਮਾਰਨ ਦਾ .