|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਰਫ਼ ਇੱਕ |
ਇੱਕ ਰੁੱਖ ਨੂੰ ਅੱਗ ਲੱਗੇ ਤਾਂ
ਸਾਰਾ ਜੰਗਲ ਹੀ
ਜਲ ਉੱਠਦਾ ਹੈ
ਇੱਕ ਘਰ ਸੜੇ ਤਾਂ
ਸਾਰੀ ਬਸਤੀ ਹੀ
ਭਸਮ ਹੋ ਜਾਂਦੀ ਹੈ
ਪਰ ਜਦੋਂ
ਸੜਦਾ ਹੈ ਇੱਕ ਆਦਮੀ ਦਾ ਦਿਲ
ਤਾਂ ਸਿਰਫ਼
ਇੱਕੋ ਦਿਲ ਸੁਆਹ ਹੁੰਦਾ ਹੈ
ਦਿਲਾਂ ਨਾਲ ਦਿਲ ਮਿਲੇ ਹੋਣ ਦਾ
ਭਰਮ ਤਾਂ ਖਾਹ-ਮਖਾਹ ਹੁੰਦਾ ਹੈ।
ਧਰਮਪਾਲ ਸਾਹਿਲ
ਇੱਕ ਰੁੱਖ ਨੂੰ ਅੱਗ ਲੱਗੇ ਤਾਂ
ਸਾਰਾ ਜੰਗਲ ਹੀ
ਜਲ ਉੱਠਦਾ ਹੈ
ਇੱਕ ਘਰ ਸੜੇ ਤਾਂ
ਸਾਰੀ ਬਸਤੀ ਹੀ
ਭਸਮ ਹੋ ਜਾਂਦੀ ਹੈ
ਪਰ ਜਦੋਂ
ਸੜਦਾ ਹੈ ਇੱਕ ਆਦਮੀ ਦਾ ਦਿਲ
ਤਾਂ ਸਿਰਫ਼
ਇੱਕੋ ਦਿਲ ਸੁਆਹ ਹੁੰਦਾ ਹੈ
ਦਿਲਾਂ ਨਾਲ ਦਿਲ ਮਿਲੇ ਹੋਣ ਦਾ
ਭਰਮ ਤਾਂ ਖਾਹ-ਮਖਾਹ ਹੁੰਦਾ ਹੈ।
ਧਰਮਪਾਲ ਸਾਹਿਲ
|
|
08 Dec 2012
|
|
|
|
|
sach hai......tfs.....bittu ji......
kall de punjabi tribune ch padi si ih main......
|
|
10 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|