Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਬਸ ਉਂਝ ਹੀ ਇੱਕ ਖ਼ਿਆਲ
ਅਸਮਾਨ ਦੀਆਂ ਅੱਖਾਂ ਵਿਚੋਂ ਤਿੱਪ ਤਿੱਪ ਪਾਣੀ ਜਾਂਦਾ,
ਲੱਗੇ ਜਿਵੇਂ ਦਿਲ ਤੇ ਜ਼ਖਮ ਓਹਦੇ ਹੋਣਾ..
ਕਿਸੇ ਦੇਆ ਦਰਦਾਂ ਨਾਲ ਹੋਕੇ ਚੂਰ ਚੂਰ,
ਅੱਖਾਂ ਵਾਲਾ ਪਾਣੀ ਅੱਜ ਬੱਦਲਾਂ ਚੋ ਚੋਏਆਂ ਹੋਣਾ...
ਸੂਰਜ ਜੇਹਾ ਯਾਰ ਹੈ ਨੀ, ਚੰਦ ਜੇਹਾ ਪਿਆਰ ਹੈ ਨੀ,
ਤਾਂ ਹੀ ਤਾਂ ਇੱਕਲਾ ਬਿਹ ਕੇ ਸੱਜਣਾ ਨੂੰ ਰੋਇਆ ਹੋਣਾ..
ਜਾਣ ਨਾ ਲਕੋਏ ਏਹੇ ਦਿਲ ਵਾਲੇ ਫੱਟ ਕਦੇ,
ਉਂਝ ਤਾ ਪਤਾ ਨੀ ਕੁਦਰਤ ਨੇ ਕੀ ਕੀ ਲਕੋਇਆ ਹੋਣਾ.....
    13 Mar 2013

    Pradeep Gupta
    Pradeep
    Posts: 314
    Gender: Male
    Joined: 06/Feb/2012
    Location: chandigarh
    View All Topics by Pradeep
    View All Posts by Pradeep
     

    bahut wadiya...

    13 Mar 2013

    ruby heer
    ruby
    Posts: 151
    Gender: Female
    Joined: 21/Apr/2011
    Location: Abbotsford
    View All Topics by ruby
    View All Posts by ruby
     
    Thanx Pardeep
    13 Mar 2013

    gurmit singh
    gurmit
    Posts: 1459
    Gender: Male
    Joined: 07/Nov/2012
    Location: patti distt.Tarn Taran
    View All Topics by gurmit
    View All Posts by gurmit
     

    ahessas bhapur rachna  go ahead

    13 Mar 2013

       Jagdev Raikoti
    Jagdev
    Posts: 309
    Gender: Male
    Joined: 02/May/2011
    Location: Canada
    View All Topics by Jagdev
    View All Posts by Jagdev
     

    'ਅਸਮਾਨ ਦੀਆਂ ਅਖਾਂ ਵਿਚੋਂ  ਤਿਪ-ਤਿਪ ਪਾਣੀ 'ਜਾਂਦਾ'?
    ਇਹ ਜਾਂ ਤਾਂ 'ਪਾਣੀ ਚੋਈ ਜਾਂਦਾ' ਜਾਂ 'ਪਾਣੀ ਆਉਂਦਾ'.
    'ਜਾਂਦਾ' ਸਬਦ ਮੈਨੂੰ ਹਜਮ ਨੀ ਹੋਇਆ.
    ਜੇ ਮੈਂ ਗਲਤ ਹਾਂ ਤਾਂ ਕਿਰਪਾ ਕਰਕੇ ਜਰੂਰ ਦਸੋ. 

    13 Mar 2013

    Lakhbir Singh
    Lakhbir
    Posts: 91
    Gender: Male
    Joined: 29/Feb/2012
    Location: Jagadhri
    View All Topics by Lakhbir
    View All Posts by Lakhbir
     

    ਬਹੁਤ ਖੂਬ

    13 Mar 2013

    Harpinder Mander
    Harpinder
    Posts: 1808
    Gender: Male
    Joined: 27/Feb/2011
    Location: ABBOTSFORD
    View All Topics by Harpinder
    View All Posts by Harpinder
     

     

    ਬਹੁਤ ਵਧੀਆ ! ,,,
    ਜਗਦੇਵ ਵੀਰ ! ਇਹ ਸ਼ਬਦ ਆਮ ਜੀ ਵਰਤਿਆ ਜਾਂਦਾ ਹੈ ( area ਦੇ ਹਿਸਾਬ ਨਾਲ ) 
    ਜਿਵੇਂ ;
    1 > ਅੱਖ ਚੋਂ ਪਾਣੀ ਜਾਂਦਾ ,,,
    2 > ਅੱਖ ਚੋਂ ਪਾਣੀ ਵਹਿੰਦਾ ,,,
    3 > ਅੱਖ ਚੋਂ ਪਾਣੀ ਨਿੱਕਲਦਾ ,,,
    4 > ਅੱਖ ਚੋਂ ਪਾਣੀ ਚੋਂਦਾ ,,,
    5 > ਅੱਖ ਚੋਂ ਪਾਣੀ ਵਗਦਾ ,,, ਆਦਿ ,,,

    ਬਹੁਤ ਵਧੀਆ ! ,,,

     

    ਜਗਦੇਵ ਵੀਰ ! ਇਹ ਸ਼ਬਦ ਆਮ ਹੀ  ਵਰਤਿਆ ਜਾਂਦਾ ਹੈ ( area ਦੇ ਹਿਸਾਬ ਨਾਲ ) 

    ਜਿਵੇਂ ;

    1 > ਅੱਖਾਂ ਚੋਂ ਪਾਣੀ ਜਾਂਦਾ ,,,

    2 > ਅੱਖਾਂ ਚੋਂ ਪਾਣੀ ਵਹਿੰਦਾ ,,,

    3 > ਅੱਖਾਂ ਚੋਂ ਪਾਣੀ ਨਿੱਕਲਦਾ ,,,

    4 > ਅੱਖਾਂ ਚੋਂ ਪਾਣੀ ਚੋਂਦਾ ,,,

    5 > ਅੱਖਾਂ ਚੋਂ ਪਾਣੀ ਵਗਦਾ ,,, ਆਦਿ ,,,

     

    14 Mar 2013

    ruby heer
    ruby
    Posts: 151
    Gender: Female
    Joined: 21/Apr/2011
    Location: Abbotsford
    View All Topics by ruby
    View All Posts by ruby
     

    Thanx for the correction Jagdev veer..

    Thanx alot for the Help Harpinder bhaji :-)

    Thanx everyone

    14 Mar 2013

    ਰਾਜਵਿੰਦਰ    ਕੌਰ
    ਰਾਜਵਿੰਦਰ
    Posts: 985
    Gender: Female
    Joined: 14/Jan/2011
    Location: pathankot
    View All Topics by ਰਾਜਵਿੰਦਰ
    View All Posts by ਰਾਜਵਿੰਦਰ
     

    bahut vdia likhea ruby..keep it up!

    15 Mar 2013

    bhinda  khera
    bhinda
    Posts: 1
    Gender: Male
    Joined: 14/Mar/2013
    Location: jlandher
    View All Topics by bhinda
    View All Posts by bhinda
     

    vadia g

     

    15 Mar 2013

    Showing page 1 of 2 << Prev     1  2  Next >>   Last >> 
    Reply