ਲੱਭਦਾ ਮੈਂ ਰਿਹਾ ਜਿਹਨੂੰ ਤੀਰਥਾਂ ,ਦਰਗਾਹਵਾਂ ਵਿਚ,,,
ਸੁਣਿਆ ਮੈਂ ਓਹ ' ਰੱਬ ' ਵੱਸਦਾ ਹੈ ਮਾਵਾਂ ਵਿਚ |
ਇੱਕ ਲੱਪ ਚਾਨਣੀ ਦੀ ਖੋਹ ਲਈ ਮੈਂ ਤਾਰਿਆਂ ਤੋਂ,,,
ਵੇਖਿਆ ਹਨੇਰਾ ਜਦੋਂ ਆਪਣਿਆਂ ਰਾਹਵਾਂ ਵਿਚ |
ਅੱਕਾਂ ਚੋਂ ਵੀ ਆਉਂਦੀ ਹੈ ਮਹਿਕ ਫਿਰ ਫੁੱਲਾਂ ਵਾਲੀ,,,
ਮੁਹੋਬਤਾਂ ਦਾ ਰੰਗ ਜਦੋਂ ਘੁਲਦਾ ਹਵਾਵਾਂ ਵਿਚ |
ਜਿੰਦਗੀ ਦੀ ਬੇੜੀ ਮੱਲੋ ਮੱਲੀ ਬੇਲਗਾਮ ਹੋ ਜੇ,,,
ਆਉਂਦਾ ਹੈ ਤੂਫ਼ਾਨ ਜਦੋਂ ਸ਼ਾਂਤ ਦਰਿਆਵਾਂ ਵਿਚ |
ਸੁੰਨੀ ਸੁੰਨੀ ਜਾਪਦੀ ਹੈ ਰੁੱਤ ਫਿਰ ਬਹਾਰ ਵਾਲੀ,,,
ਕਿਸੇ ਦਾ ਪਿਆਰ ਜਦੋਂ ਡੁੱਬ ਜੇ ਝਨਾਵਾਂ ਵਿਚ |
ਹਾੜ ਦੀਆਂ ਧੁੱਪਾਂ ਦੀ ਤਪਸ਼ ਸਹਿ ਲੈਂਦੇ ਰੁੱਖ ,,,
ਪਰ ਬੈਠ ਦੇ ਨੀਂ ਖੁਦ ਕਦੇ ਆਪਣੀਆਂ ਛਾਵਾਂ ਵਿਚ |
' ਓਹਦੇ ' ਵਜੋਂ ' ਮੰਡੇਰ ' ਨੇ ਜੋ ਰੁੱਸ ਕੇ ਫ਼ਨਾਹ ਹੋਈਆਂ,,,
ਫੁੱਲ ਬਣਕੇ ਉੱਗਾਂ ਗਾ ਓਹਨਾਂ ਉਜੜੀਆਂ ਥਾਵਾਂ ਵਿਚ |
ਧੰਨਵਾਦ,,,,,,,,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਲੱਭਦਾ ਮੈਂ ਰਿਹਾ ਜਿਹਨੂੰ ਤੀਰਥਾਂ ,ਦਰਗਾਹਵਾਂ ਵਿਚ,,,
ਸੁਣਿਆ ਮੈਂ ਓਹ ' ਰੱਬ ' ਵੱਸਦਾ ਹੈ ਮਾਵਾਂ ਵਿਚ |
ਇੱਕ ਲੱਪ ਚਾਨਣੀ ਦੀ ਖੋਹ ਲਈ ਮੈਂ ਚੰਨ ਕੋਲੋਂ ,,,
ਵੇਖਿਆ ਹਨੇਰਾ ਜਦੋਂ ਆਪਣਿਆਂ ਰਾਹਵਾਂ ਵਿਚ |
ਅੱਕਾਂ ਚੋਂ ਵੀ ਆਉਂਦੀ ਹੈ ਮਹਿਕ ਫਿਰ ਫੁੱਲਾਂ ਵਾਲੀ,,,
ਮੁਹੋਬਤਾਂ ਦਾ ਰੰਗ ਜਦੋਂ ਘੁਲਦਾ ਹਵਾਵਾਂ ਵਿਚ |
ਜਿੰਦਗੀ ਦੀ ਬੇੜੀ ਮੱਲੋ ਮੱਲੀ ਬੇਲਗਾਮ ਹੋ ਜੇ,,,
ਆਉਂਦਾ ਹੈ ਤੂਫ਼ਾਨ ਜਦੋਂ ਸ਼ਾਂਤ ਦਰਿਆਵਾਂ ਵਿਚ |
ਸੁੰਨੀ ਸੁੰਨੀ ਜਾਪਦੀ ਹੈ ਰੁੱਤ ਫਿਰ ਬਹਾਰ ਵਾਲੀ,,,
ਕਿਸੇ ਦਾ ਪਿਆਰ ਜਦੋਂ ਡੁੱਬ ਜੇ ਝਨਾਵਾਂ ਵਿਚ |
ਹਾੜ ਦੀਆਂ ਧੁੱਪਾਂ ਦੀ ਤਪਸ਼ ਸਹਿ ਲੈਂਦੇ ਰੁੱਖ ,,,
ਬੈਠ ਦੇ ਨੀਂ ਖੁਦ ਕਦੇ ਆਪਣੀਆਂ ਛਾਵਾਂ ਵਿਚ |

|