ਬਹੁਤ ਦੇਖੇ ਨੇ ਮਾਹਿਰ ਇਸ਼ਕ਼ ਹਕੀਕੀ ਦੇ
ਜੋ ਓਹ ਦੇਸ਼ ਲੀ ਕਰ ਗਿਆ ਸੀ ਓਹ ਇਸ਼ਕ਼ ਰੂਹਾਨੀ ਯਾਰੋ
ਸਾਡੇ ਜਿਹੇ ਹੀ ਨਾਸ਼ੁਕਰਇਆ ਦੀ ਆਜ਼ਾਦੀ ਲਈ
ਜੋ ਜਾਨ ਦੀ ਦੇ ਗਿਆ ਸੀ ਕੁਰਬਾਨੀ ਯਾਰੋ
ਅੱਜ ਆਜ਼ਾਦੀ ਦੀ ਸਵੇਰ ਅਖਾਂ ਭਰ ਆਈਆ
ਦਿਲ ਕਰਦਾ ਓਹਦੀ ਕਹਿਣ ਨੂੰ ਕਹਾਣੀ ਯਾਰੋ
ਜਿਹਦੇ ਨਾਮ ਤੇ ਥਾਂ ਥਾਂ ਰਾਜਨੀਤਿਆਂ ਹੁੰਦਿਆ ਨੇ
ਓਹਦਾ ਨਾਮ ਹੈ "ਭਗਤ ਸਿੰਘ " ਬਲਿਦਾਨੀ ਯਾਰੋ
ਓਹਨੂੰ ਨੇਤਾ ਦਸ ਕੇ ਅਜਕੱਲ ਨੇਤਾ ਵੀ ਵੋਟਾਂ ਮੰਗਦੇ ਨੇ
ਕੀਤੀ ਨੀਲਾਮ ਕਿਵੇਂ ਇਹਨਾ ਨੇ ਓਹਦੀ ਸ਼ਹਾਦਤ ਕਹਾਣੀ ਯਾਰੋ
ਨਾਰੇ " ਇਨਕ਼ਲਾਬ " ਦੇ ਹੁਣ ਸੰਸਦ ਵਿਚ ਲਗਦੇ ਨੇ
ਬੇਵਕੂਫ਼ ਲੋਕਾਂ ਨੂੰ ਬਣਾਉਣ ਇਹ ਨੇਤਾ ਬੇਇਮਾਨੀ ਯਾਰੋ
ਕਦੇ ਅੱਤਵਾਦੀ , ਕਦੇ ਕਾਮਰੇਡ ਤੇ ਕਦੇ ਬਿਨਾ ਧਰਮ ਦਾ ਆਖਦੇ ਨੇ
ਮੁੱਲ ਗਵਾ ਦਿਤਾ ਓਹਦੀ ਸ਼ਹਾਦਤ ਦਾ
ਓਹ ਤੇ ਸੀ ਸਿਰਫ ਸਚਾ ਹਿੰਦੁਸਤਾਨੀ ਯਾਰੋ
"ਅੰਗ੍ਰੇਜ਼ ਖੰਘੇ ਸੀ ਤਾਂ ਹੀ ਟੰਗੇ ਸੀ" ਦੀ ਔਟ ਵਿਚ
ਖੋਰੇ ਮੁਢੀਰ ਨੇ ਵੀ ਕੀ ਚੰਨ ਚੜਾਉਣੇ ਨੇ
ਕੀ ਰੀਸ ਕਰਣਗੇ ਓਹਦੇ ਜਜ੍ਬੇ ਦੀ
ਫਾਂਸੀ ਚੜਿਆ ਜੋ ਭਰ ਜਵਾਨੀ ਯਾਰੋ
ਕਿਵੇ ਨੇਤਾਵਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੂ
ਜੋ ਨੋਚ ਨੋਚ ਕੇ ਦੇਸ਼ ਨੂੰ ਖਾ ਗਏ ਨੇ
ਅੰਗ੍ਰੇਜ਼ਾ ਦੀ ਛੱਡੀ ਕਸਰ ਅੱਜ ਕੱਡਣਗੇ ਇਹ
"saunderas" ਰੂਪੀ ਨੇਤਾ ਸ਼ੈਤਾਨੀ ਯਾਰੋ
ਕ਼ਲਮ "ਨਵੀ" ਦੀ ਬੇਖੌਫ ਸਚ ਬੋਲਦੀ
ਅੱਜ ਆਜ਼ਾਦੀ ਦੇ 66 ਵਰ੍ਹਿਆ ਪਿਛੋਂ
ਕਿਥੇ ਗਈ "ਭਗਤ ਸਿੰਘ" ਦੀ ਖੱਟੀ ਆਜ਼ਾਦੀ ,
ਹੋਵੇ ਧਰਮਾਂ ਦੀ ਗੁਲਾਮੀ ਤੇ ਹੈਰਾਨੀ ਯਾਰੋ
ਜੀ ਕਰਦਾ "ਭਗਤ ਸਿੰਘਾ" ਤੈਨੂੰ ਆਵਾਜ਼ ਮਾਰਾ
ਲੜ ਜਾ ਫੇਰ ਆ ਕੇ ਲੜਾਈ ਆਜ਼ਾਦੀ ਦੀ
ਬਿਨਾ ਆੜ ਲਏ ਕਿਸੇ ਵੀ ਧਰਮ ਦੀ
ਹਰ ਬੰਦਾ ਇਥੇ ਕਹਾਵੇ "ਹਿੰਦੁਸਤਾਨੀ " ਯਾਰੋ
ਵਲੋ - ਨਵੀ
HAPPY INDEPENDECE DAY TO ALL
PAR MERI LIKHI KAVITA PAD K VICHAAR JAROOR DENA K KI
ASI SACHI AZAAD AA ?
ਬਹੁਤ ਦੇਖੇ ਨੇ ਮਾਹਿਰ ਇਸ਼ਕ਼ ਹਕੀਕੀ ਦੇ
ਜੋ ਓਹ ਦੇਸ਼ ਲੀ ਕਰ ਗਿਆ ਸੀ ਓਹ ਇਸ਼ਕ਼ ਰੂਹਾਨੀ ਯਾਰੋ
ਸਾਡੇ ਜਿਹੇ ਹੀ ਨਾਸ਼ੁਕਰਇਆ ਦੀ ਆਜ਼ਾਦੀ ਲਈ
ਜੋ ਜਾਨ ਦੀ ਦੇ ਗਿਆ ਸੀ ਕੁਰਬਾਨੀ ਯਾਰੋ
ਅੱਜ ਆਜ਼ਾਦੀ ਦੀ ਸਵੇਰ ਅਖਾਂ ਭਰ ਆਈਆ
ਦਿਲ ਕਰਦਾ ਓਹਦੀ ਕਹਿਣ ਨੂੰ ਕਹਾਣੀ ਯਾਰੋ
ਜਿਹਦੇ ਨਾਮ ਤੇ ਥਾਂ ਥਾਂ ਰਾਜਨੀਤਿਆਂ ਹੁੰਦਿਆ ਨੇ
ਓਹਦਾ ਨਾਮ ਹੈ "ਭਗਤ ਸਿੰਘ " ਬਲਿਦਾਨੀ ਯਾਰੋ
ਓਹਨੂੰ ਨੇਤਾ ਦਸ ਕੇ ਅਜਕੱਲ ਨੇਤਾ ਵੀ ਵੋਟਾਂ ਮੰਗਦੇ ਨੇ
ਕੀਤੀ ਨੀਲਾਮ ਕਿਵੇਂ ਓਹਦੀ ਸ਼ਹਾਦਤ ਕਹਾਣੀ ਯਾਰੋ
ਨਾਰੇ " ਇਨਕ਼ਲਾਬ " ਦੇ ਹੁਣ ਸੰਸਦ ਵਿਚ ਲਗਦੇ ਨੇ
ਬੇਵਕੂਫ਼ ਲੋਕਾਂ ਨੂੰ ਬਣਾਉਣ ਇਹ ਨੇਤਾ ਬੇਇਮਾਨੀ ਯਾਰੋ
ਕਦੇ ਅੱਤਵਾਦੀ , ਕਦੇ ਕਾਮਰੇਡ ਤੇ
ਕਦੇ ਬਿਨਾ ਧਰਮ ਦਾ ਆਖਦੇ ਨੇ
ਮੁੱਲ ਗਵਾ ਦਿਤਾ ਓਹਦੀ ਸ਼ਹਾਦਤ ਦਾ
ਓਹ ਤੇ ਸੀ ਸਿਰਫ ਸਚਾ ਹਿੰਦੁਸਤਾਨੀ ਯਾਰੋ
"ਅੰਗ੍ਰੇਜ਼ ਖੰਘੇ ਸੀ ਤਾਂ ਹੀ ਟੰਗੇ ਸੀ" ਦੀ ਔਟ ਵਿਚ
ਖੋਰੇ ਮੁਢੀਰ ਨੇ ਵੀ ਕੀ ਚੰਨ ਚੜਾਉਣੇ ਨੇ
ਕੀ ਰੀਸ ਕਰਣਗੇ ਇਹ ਓਹਦੇ ਜਜ੍ਬੇ ਦੀ
ਫਾਂਸੀ ਚੜਿਆ ਜੋ ਭਰ ਜਵਾਨੀ ਯਾਰੋ
ਕਿਵੇ ਨੇਤਾਵਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੂ
ਜੋ ਨੋਚ ਨੋਚ ਕੇ ਦੇਸ਼ ਨੂੰ ਖਾ ਗਏ ਨੇ
ਅੰਗ੍ਰੇਜ਼ਾ ਦੀ ਛੱਡੀ ਕਸਰ ਅੱਜ ਕੱਡਣਗੇ ਇਹ
"saunderas" ਰੂਪੀ ਨੇਤਾ ਸ਼ੈਤਾਨੀ ਯਾਰੋ
ਕ਼ਲਮ "ਨਵੀ" ਦੀ ਬੇਖੌਫ ਸਚ ਬੋਲਦੀ
ਅੱਜ ਆਜ਼ਾਦੀ ਦੇ 66 ਵਰ੍ਹਿਆ ਪਿਛੋਂ
ਕਿਥੇ ਗਈ "ਭਗਤ ਸਿੰਘ" ਦੀ ਖੱਟੀ ਆਜ਼ਾਦੀ ,
ਹੋਵੇ ਧਰਮਾਂ ਦੀ ਗੁਲਾਮੀ ਤੇ ਹੈਰਾਨੀ ਯਾਰੋ
ਜੀ ਕਰਦਾ "ਭਗਤ ਸਿੰਘਾ " ਤੈਨੂੰ ਆਵਾਜ਼ ਮਾਰਾ
ਲੜ ਜਾ ਫੇਰ ਆ ਕੇ ਲੜਾਈ ਆਜ਼ਾਦੀ ਦੀ
ਬਿਨਾ ਆੜ ਲਏ ਕਿਸੇ ਵੀ ਧਰਮ ਦੀ
ਹਰ ਬੰਦਾ ਇਥੇ ਕਹਾਵੇ "ਹਿੰਦੁਸਤਾਨੀ " ਯਾਰੋ
ਵਲੋ - ਨਵੀ