|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇੰਝ ਲਗਦੈ |
ਇੰਝ ਲਗਦੈ- ਮੈਂ ਹਾਰ ਗਿਆ ਮੇਰੇ ਜੀਵਨ ਵਿਚੋਂ ਪਿਆਰ ਗਿਆ
ਚੁਗਨਾਂ ਚਾਹੀਆਂ ਫੁਲ-ਪਤੀਆਂ ਲੰਘ ਉਂਗਲਾਂ ਵਿਚੋਂ ਖਾਰ ਗਿਆ
ਮੈਨੂੰ ਤਤੀਆਂ ਧੁਪਾਂ ਪੋਹੀਆਂ ਨਾ ਪਰਛਾਵਾਂ ਛਾਂ ਦਾ ਸਾੜ ਗਿਆ
ਮੈਨੂੰ ਮੌਤ ਤਾਂ ਭਾਵੇਂ ਨਾ ਆਈ ਪਿਆਰ ਸਜਨ ਦਾ ਮਾਰ ਗਿਆ
|
|
24 Apr 2011
|
|
|
|
ਖੂਬਸੂਰਤ ਲਿਖਿਆ ਮਿਤਰ ਜੀ ਜਿਓੰਦੇ ਵੱਸਦੇ ਰਹੋ ,,,,
|
|
24 Apr 2011
|
|
|
|
|
ਲਾਜਵਾਬ ਰਚਨਾ...ਬਹੁਤ ਵਧੀਆ ਹਰ ਵਾਰ ਦੀ ਤਰਾਂ ਇਕਬਾਲ ਜੀ.....ਸਾਨੂੰ ਪੜ੍ਹਨ ਦਾ ਮੌਕਾ ਦੇਣ ਲਈ ਸ਼ੁਕਰੀਆ..!!
|
|
24 Apr 2011
|
|
|
|
ਇਕ਼ਬਾਲ ਜੀ ਪ੍ਯਾਰ ਕਰਨ ਵਾਲਿਆ ਨਾਲ ਸ਼ੁਰੂ ਤੋ ਇੰਜ ਹੀ ਹੁੰਦਾ ਆਯਾ. ਰਚਨਾ ਕਮਾਲ ਦੀ ਹੈ ਸ਼ਬਦ ਚੁਣ ਚੁਣ ਕੇ ਬਰਤੇ ਗਏ ਨੇ ਰਚਨਾ ਕਾਬਲੇ ਤਾਰੀਫ਼ ਹੈ ਜੀ ਧਨਵਾਦ
|
|
24 Apr 2011
|
|
|
|
|
ਇਕ਼ਬਾਲ ਜੀ ਪ੍ਯਾਰ ਕਰਨ ਵਾਲਿਆ ਨਾਲ ਸ਼ੁਰੂ ਤੋ ਇੰਜ ਹੀ ਹੁੰਦਾ ਆਯਾ. ਰਚਨਾ ਕਮਾਲ ਦੀ ਹੈ ਸ਼ਬਦ ਚੁਣ ਚੁਣ ਕੇ ਬਰਤੇ ਗਏ ਨੇ ਰਚਨਾ ਕਾਬਲੇ ਤਾਰੀਫ਼ ਹੈ ਜੀ ਧਨਵਾਦ
|
|
24 Apr 2011
|
|
|
|
bahut hi pyara likheya bai ji....kabil-e-tareef....
keep sharing the good work
|
|
24 Apr 2011
|
|
|
|
ਬਹੁਤ ਹੀ ਵਧੀਆ ਰਚਨਾਂ ਬਾਈ ਜੀ, ਧੰਨਵਾਦ।
|
|
25 Apr 2011
|
|
|
Good |
Bahut hi vadhiya likhiya 22 g.
|
|
25 Apr 2011
|
|
|
Good |
Bahut hi vadhiya likhiya 22 g.
|
|
25 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|