|
ਇੰਤਜ਼ਾਰ |
ਇੰਤਜ਼ਾਰ ਜ਼ਿੰਦਗੀ ਦੀ ਕੀਮਤ, ਮਥ੍ਹਾਜ ਨਹੀਂ ਹੈ, ਆਪਣੇ ਕਰਮਾਂ ਦੀ ਦੇਣ, ਤੇਰੀ ਪ੍ਰਾਪਤੀਆਂ ਦੇ ਨਾਂ, ਹੱਥਾਂ ਤੇ ਖਿੱਚੀ ਲਕੀਰ, ਭਿੱਖਾਰੀ ਵਰਗੀ ਡਰੀ ਜੂਨ, ਤੇਰੇ ਹੱਥੋਂ ਫਸਲ ਲਈ ਬੀਜੇ, ਕਰੂੰਬਲਾਂ ਤੋਂ ਵਰੂੰਦਰੇ,ਬਿ੍ਖ, ਫਲਾਂ ਦੀ ਉਡੀਕ ਵਿੱਚ ਢੀਮਾਂ ਲਈ, ਸਾਲ ਭਰ ਇੰਤਜ਼ਾਰ ਕਰਦੇ ਬੱਚੇ, ਅਜੇ ਵੀ ਜ਼ਿੰਦਗੀ ਦੀ ਕੀਮਤ, ਵਸੂਲਣ ਲਈ ਕਾਹਲੇ ਜਵਾਨ, ਮੌਕੇ ਦੀ ਤਲਾਸ਼ ਵਿੱਚ ਲੁੱਕ ਬੈਠੇ, ਤੇ ਪੁੱਛਦੇ ਆਵਾਜ਼ ਦੇ ਕੇ, ਸੋਚੀਂ ਕਦੀ ਕਿਸੇ ਲਈ, ਕੋਈ ਹੱਥੀ ਬਿ੍ਖ ਤੂੰ ਲਾਇਆ, ਪੈਦਾ ਕੀਤਾ ਇਤਬਾਰ, ਰੱਜਕੇ ਖਾਣ ਲਈ ਖੋਹਕੇ...........
|
|
14 Jan 2014
|