|
 |
 |
 |
|
|
Home > Communities > Punjabi Poetry > Forum > messages |
|
|
|
|
|
ਇੰਤਜ਼ਾਰ........ |
ਅਸੀਂ ਹਵਾ ਨਾਲ ਨਹੀ ਉਡ ਜਾਂਦੇ,
ਨਾ ਵਿਚ ਪਾਣੀ ਦੇ ਰੂੜ ਜਾਂਦੇ,
ਜਿਥੇ ਯਾਰੀ ਲਾਈਏ ਹਥ ਨਹੀ ਛਡਦੇ,
ਭਾਵੇ ਦੁਨਿਆ ਸਾਰੀ ਦੁਸਮਣ ਬਣ ਜਾਵੇ .....
ਹਰਕਿਰਨ ਜੀਤ ਸਿੰਘ
27-12-2013
ਲੋਕ ਕਹਿਦੇ ਨੇ ਕਿ ਟਾਈਮ ਕਿਸੇ ਦੀ ਉਡੀਕ ਨਹੀ ਕਰਦਾ,
ਪਰ ਮੈ ਅੱਜ ਵੀ ਓਸ ਜਗ੍ਹਾ ਤੇ ਬੈਠਾ ਹਾ,
ਜਿਥੇ ਮੈਨੂ ਕੋਈ ਕਹਿ ਕਿ ਗਿਆ ਸੀ ਕਿ.......
ਮੇਰਾ ਇੰਤਜ਼ਾਰ ਕਰਨਾ ਮੈ ਜਰੂਰ ਵਾਪਿਸ ਆਵਾਗੀ.........
ਹਰਕਿਰਨ ਜੀਤ ਸਿੰਘ
12-11-2013
|
|
03 Jan 2014
|
|
|
|
wow,...............no words,...............totally good,.............very well written,..............jeo dost
|
|
03 Jan 2014
|
|
|
|
ਬਹੁਤ ਵਧੀਆ ਲਿਖਿਆ Harkiran Jeet
ਲਿਖਣ ਵੇਲੇ ਕਿ , ਕੀ ਅਤੇ ਕੇ ਵਿਚਲੇ ਫਰਕ ਨੂੰ ਧਿਆਨ ਵਿੱਚ ਜ਼ਰੂਰ ਰੱਖੋ ।
|
|
06 Jan 2014
|
|
|
|
|
ਧਨਵਾਦ ਮਾਵੀ ਜੀ .................
ਅਗੇ ਤੋ ਮੈ ਜਰੁਰ ਧਿਆਨ ਰਖਾਗਾ ਜੀ........................
ਧਨਵਾਦ ਮਾਵੀ ਜੀ .................
ਅਗੇ ਤੋ ਮੈ ਜਰੁਰ ਧਿਆਨ ਰਖਾਗਾ ਜੀ........................
|
|
24 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|