|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਸ਼ਕ |
ਅਸੀਂ ਇਸ਼ਕ ਉਡਾਰੀ ਲਾ ਬੈਠ ਰੰਗ ਦੁਨਿਆ ਦੇ ਭੁਲ ਗਏ ਨੀ |
ਤੇਰਾ ਦਿਲ ਨਿਕਲਿਆ ਵਾਂਗ ਹਨੇਰਾ ਤੇਰੇ ਚੰਨ ਜਿਹੇ ਮੁਖੜੇ ਤੇ ਡੁੱਲ ਗਏ ਨੀ |
. ਹੁਣ ਮੇਰੀ ਵੀ ਇਕ ਕਹਾਣੀ ਬਣ ਜਾਣੀ
ਜੋ ਨਾਮ ਤੇਰੇ ਤੋ ਸ਼ੁਰੂ ਹੋਣੀ ਏ |
ਪਰ ਫਰਕ ਕੀ ਪੈਣਾ ਦੁਨਿਆ ਨੂੰ. ਇਥੇ ਪਹਿਲਾਂ ਵੀ ਕਈ ਰੁੱਲ ਗਏ ਨੀ |

SUNIL KUMAR
|
|
04 Oct 2012
|
|
|
|
wadhia likheya ji .........
|
|
04 Oct 2012
|
|
|
|
|
MAVI VEER G... AMRIT VEER G...
DHANWAD G...
|
|
05 Oct 2012
|
|
|
|
|
|
very nice sunil..keep writin..:)
|
|
05 Oct 2012
|
|
|
|
|
ਇਸ਼ਕ ਆਖਦਾ ਈ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ
ਕੁਝ ਕਹਿਣ ਵੀ ਨਹੀਂ ਦੇਣਾ ਤੇ ਚੁੱਪ ਰਹਿਣ ਵੀ ਨਹੀਂ ਦੇਣਾ....
ਇਸ਼ਕ ਆਖਦਾ ਈ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ
ਕੁਝ ਕਹਿਣ ਵੀ ਨਹੀਂ ਦੇਣਾ ਤੇ ਚੁੱਪ ਰਹਿਣ ਵੀ ਨਹੀਂ ਦੇਣਾ....
|
|
05 Oct 2012
|
|
|
|
ਇਸ਼ਕ ਨਗੀਨਾ ਸੋਈ ਜਾਨਣ, ਜੋ ਹੋਵਣ ਆਪ ਨਗੀਨੇ,
ਇਸ਼ਕ ਦਾ ਜੀਣਾ ਪਲ-ਪਲ ਮਰਨਾ ਕਿੰਝ ਕੱਸਣ ਸਾਲ ਮਹੀਨੇ,
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ, ਕਾਫ਼ਿਰ ਲੋਕ ਕਮੀਨੇ ||
ਇਸ਼ਕ ਨਗੀਨਾ ਸੋਈ ਜਾਨਣ, ਜੋ ਹੋਵਣ ਆਪ ਨਗੀਨੇ,
ਇਸ਼ਕ ਦਾ ਜੀਣਾ ਪਲ-ਪਲ ਮਰਨਾ ਕਿੰਝ ਕੱਸਣ ਸਾਲ ਮਹੀਨੇ,
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ, ਕਾਫ਼ਿਰ ਲੋਕ ਕਮੀਨੇ ||
|
|
05 Oct 2012
|
|
|
|
@ sammi G ... @ raaj G .... @ gurminder G.. bahut bahut sukria g...
@ Inder Veer g... Jass veer g... thnx for sharing nice lines...
|
|
05 Oct 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|