Home > Communities > Punjabi Poetry > Forum > messages
ਇਸ਼ਕੇ ਦੀ ਕਸਤੂਰੀ
ਚਾਵਾਂ ਦੇ ਨਾਲ ਹੱਸੇ , ਨੱਚੇ , ਖੇਡੇ ਮੱਲੇ ਪੂਰੀ ਵਿੱਚ ਹਵਾ ਖੁਸ਼ਬੋਈ ਵੰਡੇ ਇਸ਼ਕੇ ਦੀ ਕਸਤੂਰੀ ਇਸ਼ਕੇ ਦੀ ਕਸਤੂਰੀ ਦੀ ਵਿੱਚ ਮਹਿਕ ਹਵਾ ਦੇ ਵੱਸੀ ਮਹਿਕਾਂ ਭਾਲਣ ਦਿਲ ਮੇਰੇ ਦੀ ਅੱਲੜ ਹਿਰਨੀ ਨੱਸੀ ਭਾਲਾਂ ਕਿਸੇ ਅਦਿੱਖ ਨੂੰ ਮੈਂ ਝੱਲੀ ਮੈਂ ਬੇ-ਵੱਸੀ ਚਿਰ ਤੋਂ ਭੁੱਖੀ ਤਿਰਹਾਈ ਜਾ ਦਿਲ ਤੇਰੇ ਵਿੱਚ ਵੱਸੀ ਨਾ-ਸਮਝ, ਅਣਜਾਣ, ਹਯਾਤੀ ਦੇ ਰੰਗਾਂ ਤੋਂ ਕੋਰੀ ਕੈਨਵਸ ਵਰਗੀ ਜਿੰਦਗੀ ਵਿੱਚ ਰੰਗ ਭਰਦੀ ਚੋਰੀ ਚੋਰੀ ਜੱਗ ਦੀਆਂ ਅੱਖਾਂ ਨੂੰ ਭੋਰਾ ਇਹ ਰੰਗ ਰਾਸ ਨਾ ਆਏ ਖੇਰੂ ਖੇਰੂ ਹੋ ਗਏ ਸੁਪਨੇ ਰੀਝਾਂ ਨਾਲ ਸਜਾਏ ਤੇਰੀ ਮੇਰੀ ਆਸ ਫਿਰੇ ਅੱਜ ਬੇ ਆਸੀ ਜਿਹੀ ਹੋਈ ਕਰ ਵਾਦਾ, ਇਸ ਰਾਜ ਨੂੰ ਅੱਜ ਤੋਂ ਬਾਅਦ ਨਾਂ ਜਾਣੇ ਕੋਈ ਸੋਚਾਂ ਬਾਗੀ ਸੁਪਨੇ ਬਾਗੀ ਜਾ ਬਾਗੀ ਤਕਦੀਰਾਂ ਦਿਲ ਵੀ ਬਾਗੀ ਰੂਹ ਵੀ ਬਾਗੀ ਬਾਗੀ ਸਭ ਤਦਬੀਰਾਂ ਮੈਨੂੰ ਵੀ ਇਸ ਬਾਗੀਪਣ ਦਾ ਅਰਥ ਕੋਈ ਤੇ ਦੱਸੇ ਖੁਸ਼ੀ ਕਿਸੇ ਦੀ ਵੇਖਕੇ ਚੰਦਰੀ ਦੁਨੀਆਂ ਕਾਹਤੋਂ ਮੱਚੇ ਮਘਦੀ ਮਘਦੀ ਜਿੰਦ ਬਣੀ ਹੁਣ ਜਿਓਂ ਅੰਗਿਆਰਾ ਸੂਹਾ ਪੱਥਰ ਹੋਕੇ ਸ਼ਰਣ ਨੇ ਢੋਤਾ ਹੁਣ ਗਮੀਆਂ ਦਾ ਬੂਹਾ ਹਾਸੇ ਵੰਡਣੇ ਹਾਸੇ ਲੈਣੇ ਤੇ ਖੁੱਦ ਹੱਸਦੇ ਰਹਿਣਾ ਉਹਦੇ ਗਲ ਵਿੱਚ ਪਾਵਾਂ ਜਦ ਜਿੰਦਗਾਨੀ ਲੱਗੇ ਗਹਿਣਾ ....................…ਸ਼ਰਨਪ੍ਰੀਤ ਰੰਧਾਵਾ
16 Sep 2012
kamaal di rachna aa Sharan....
baagi soch waale insan bahut kar guzran di himmat rakhde ne, main v eho dua krda jo tusi socheya oh poor charhe....
16 Sep 2012
Awesome!!
3rd one in a row!!!!!
Suche moti kadh le lyayi jaane ho, soch de saagran chon..
kaafi doooor tk socheya es waar vi :)
God Bless!!
Awesome!!
3rd one in a row!!!!!
Suche moti kadh le lyayi jaane ho, soch de saagran chon..
kaafi doooor tk socheya es waar vi :)
God Bless!!
Yoy may enter 30000 more characters.
16 Sep 2012
ਸੋਹਣਾ ਲਿਖਿਆ ਹੈ ਸ਼ਰਨ ।
ਇਹ ਬਹੁਤ ਵਧੀਆ ਲੱਗਾ: ਨਾ ਸਮਝ ਅਣਜਾਣ , ਹਯਾਤੀ ਦੇ ਰੰਗਾਂ ਤੋਂ ਕੋਰੀ ............ ਲਾ ਜਵਾਬ !!!!!
ਕਈ ਜਗ੍ਹਾ ਵਰਤੇ ਸੰਖੇਪ ਭਾਵ ਜਲਦੀ ਕਿਤੇ ਸਮਝ ਨਹੀਂ ਆਉਂਦੇ : ਜਿਵੇਂ
ਹਾਸੇ ਵੰਡਣੇ ਹਾਸੇ ਲੈਣੇ ਤੇ ਖੁਦ ਵੀ ਹਸਦੇ ਰਹਿਣਾ ,
ਉਸਦੇ ਗਲ਼ ਵਿੱਚ ਪਾਵਾਂ ਜਦ ਜਿੰਦਗਾਨੀ ਲੱਗੇ ਗਹਿਣਾ ?
ਇੱਥੇ ਕਿਸ ਚੀਜ਼ ਦੀ ਗੱਲ ਹੋ ਰਹੀ ਹੈ ?
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ ਅਤੇ ਮਾਂ ਬੋਲੀ ਨੂੰ ਸ਼ਿੰਗਾਰਦੇ ਰਹੋ ।☬। ਰੱਬ ਰਾਖਾ !!!

ਬਹੁਤ ਖੂਬ ,,, ਜਿਓੰਦੇ ਵੱਸਦੇ ਰਹੋ,,,
16 Sep 2012
ਵਾਹ ਵਾਹ .....ਬੜੇ ਵਧੀਆ ਸ਼ਬਦ ਵਰਤੇ ਨੇ ....ਪੂਰੀ ਸੰਜੀਦਗੀ ਤੇ ਡੂਘਾਈ ਭਰਪੂਰ ਰਚਨਾ .....ਲਾਸਟ stanza ਥੋੜਾ ਸਮਝ ਨਹੀ ਆ ਰਿਹਾ .....
ਓਹਦੇ ਗਲ ਵਿਚ ਪਾਵਾਂ ਜਦ ਜਿੰਦਗਾਨੀ ਲੱਗੇ ਗਹਿਣਾ |
ਕੀ ਇਸਦਾ ਭਾਵ ਤੁਸੀਂ ਗਹਿਣੇ ਵਿਚ ਜਿੰਦਗੀ ਜੜਨ ਵਾਲਾ ਲਿਆ ਹੈ ਜਾਂ ...ਜਦੋਂ ਜਿੰਦਗੀ ਗਹਿਣੇ ਜਿਹੀ ਲੱਗੇਗੀ , ਓਹ ਭਾਵ ਹੈ ....
ਰਚਨਾ ਬਹੁਤ ਹੀ ਵਧੀਆ ਏ ...ਖੁਸ਼ ਰਹੋ

It was really too swt poetry....keep it up sharanpreet...
16 Sep 2012
bahut khoob sharan ji ik hor jindgi de sach nu biyaan kardi khoobsurat rachna..... hor changa likho ...duaawan .. mavi te jass vir ji ... menu te last stanza es taraah lag riha jiwe koi kudi apne jeewan saathi lyi apni jindgi da gehna tyaar karke ohde gal paun di gall kar rhi howe .... baaki te sharan ji dass sakde ne ... jio .......minder
16 Sep 2012
Copyright © 2009 - punjabizm.com & kosey chanan sathh