|
 |
 |
 |
|
|
Home > Communities > Punjabi Poetry > Forum > messages |
|
|
|
|
|
ਇਸ਼ਕ |
ਇਸ਼ਕ ਮੰਡੀ ਏ ਤੇ, ਹੁਸਨ ਵਪਾਰ ਏ ਦਿਲ ਧੜਕਦਾ ਨਈ ਤੇਰਾ ਕਿਸੇ ਇੱਕ ਲਈ, ਤੇ ਕਹਿੰਨੀ ਮੈਨੂੰ ਪਿਆਰ ਏ ਪਿਆਰ ਕਰਨਾ ਤਾਂ ਸਿੱਖ "ਭੁੱਲਰ" ਤੋਂ, ਜਿਸਨੂੰ ਉੱਜੜ ਚੁੱਕੇ ਸ਼ਹਿਰ ਦੇ ਮੁੜ ਵੱਸਣ ਦਾ ਇੰਤੇਜਾਰ ਏ
|
|
30 Oct 2011
|
|
|
|
cudn't read.....
is it like this ?
ਇਸ਼ਕ ਮੰਡੀ ਏ ਤੇ, ਹੁਸਨ ਵਪਾਰ ਏ ਦਿਲ ਧੜਕਦਾ ਨਈ ਤੇਰਾ ਕਿਸੇ ਇੱਕ ਲਈ, ਤੇ ਕਹਿੰਨੀ ਮੈਨੂੰ ਪਿਆਰ ਏ ਪਿਆਰ ਕਰਨਾ ਤਾਂ ਸਿੱਖ "ਭੁੱਲਰ" ਤੋਂ, ਜਿਸਨੂੰ ਉੱਜੜ ਚੁੱਕੇ ਸ਼ਹਿਰ ਦੇ ਮੁੜ ਵੱਸਣ ਦਾ ਇੰਤੇਜਾਰ ਏ
Gud one....
|
|
30 Oct 2011
|
|
|
thnx |
thnx veer eh meriyan 1st lines ne
|
|
30 Oct 2011
|
|
|
rahat fateh ali khan |
ਅਜੇਹ ਲਥ੍ਹਾ ਨਹੀਓ ਅੰਖੀਆਂ ਦਾ ਚਾਹ .. ਤੂੰ ਥੋੜੀ ਦੇਰ ਹੋਰ ਠਹਿਰ ਜਾ.... ਕਰ ਜੁਲਫਾਂ ਦੀ ਠੰਡੀ ਠੰਡੀ ਛਾਂ ..ਤੂੰ ਥੋੜੀ ਦੇਰ ਹੋਰ ਠਹਿਰ ਜਾ....
ਅਗਲਾ ਸ਼ਬਦ: ਦੇਰ
|
|
30 Oct 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|