|
 |
 |
 |
|
|
Home > Communities > Punjabi Poetry > Forum > messages |
|
|
|
|
|
ਬੜਾ ਔਖਾ.. ਹੈ.. ਇਸ਼ਕ |
ਹਾਂ..ਬੜਾ ਔਖਾ ਹੈ ਇਸ਼ਕ ਕਈ ਜਨਮਾਂ ਦੀ ਘਾਲਣਾ ਕਈ ਜਨਮਾਂ ਨੂੰ ਲੇਖੇ ਲਾਉਣਾ ਪੈਦਾਂ ਹੈ ਹਾਂ....ਬੜਾ ਔਖਾ.. ਹੈ.. ਇਸ਼ਕ
ਦਿਲਾਂ ਦੀ ਹੈ ਖੇਡ ਜਜ਼ਬਾਤ ਦੀ ਹੈ ਖੇਡ ਇਸ ਵਿਚ ਸੱਭ ਗੁਆਉਣਾ ਪੈਦਾ ਹੈ ਹਾਂ....ਬੜਾ ਔਖਾ.. ਹੈ.. ਇਸ਼ਕ
ਬੜਾ ਲੰਮਾ ਹੈ ਸਫਰ ਬੜੀ ਲੰਮੀ ਹੈ ਦੂਰੀ "ਤੂੰ" ਤੋ "ਮੈਂ" ਤੇ "ਮੈਂ" ਤੋ "ਤੂੰ" ਹੋਣਾ ਪੈਦਾ ਹੈ ਹਾਂ....ਬੜਾ ਔਖਾ.. ਹੈ.. ਇਸ਼ਕ
ਇਥੇਂ ਜਾਨ ਪੈਦੀ ਹੈ ਹਰਣੀ ਕਦੇ ਪਵੇ ਸੂਲੀ ਚੜਣਾ ਕਦੇ ਸਿਰ ਕਟਵਾਉਣਾ ਪੈਦਾ ਹੈ ਹਾਂ....ਬੜਾ ਔਖਾ.. ਹੈ.. ਇਸ਼ਕ
ਤੂੰ-ਤੂੰ ਦੀ ਗੱਲ ਤੇਰਾਂ- ਤੇਰਾਂ ਦੀ ਗੱਲ "ਦਾਤਾਰ"ਇਕੋ ਇਕ ਦਾ ਹੋਣਾ ਪੈਦਾ ਹੈ ਹਾਂ....ਬੜਾ ਔਖਾ.. ਹੈ.. ਇਸ਼ਕ
—
|
|
25 Sep 2012
|
|
|
|
ishk ch eh sab tan hunda hi hai veer g...
ਸਬ ਸੇ ਆਸਾਨ ਕਾਮ ਭੀ ਇਸ਼ਕ ਹੈ .. ਸਬ ਸੇ ਮੁਸ਼ਕਿਲ ਕਾਮ ਭੀ ਇਸ਼ਕ ਹੈ... ਸਬ ਡਰਤੇ ਹੈਂ ਕਹੀਂ ਇਸ਼ਕ ਨਾ ਹੋ ਜਾਏ... ਅਰੇ .. ਇਸੀ ਮੇਂ ਤੋ ਜਿੰਦਗੀ ਕਾ ਸਬਸੇ ਬੜਾ ਰਿਸ੍ਕ ਹੈ ...
|
|
25 Sep 2012
|
|
|
|
|
ਕੋਈ ਕਰਤਾ ਹੀ ਨਹੀ ਬਾਤ ਵਫਾਦਾਰੀ ਕੀ
ਇਨ ਦਿਨੋਂ ਇਸ਼ਕ ਮੇਂ ਆਸਾਨੀ ਹੀ ਆਸਾਨੀ ਹੈ
ਕੋਈ ਕਰਤਾ ਹੀ ਨਹੀ ਬਾਤ ਵਫਾਦਾਰੀ ਕੀ
ਇਨ ਦਿਨੋਂ ਇਸ਼ਕ ਮੇਂ ਆਸਾਨੀ ਹੀ ਆਸਾਨੀ ਹੈ
|
|
25 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|