ਇਸ਼ਕ ਤੇਰੇ ਨੇ ਮੈਨੂੰ ਕਮਲਾ ਕੀਤਾ ,
ਐਸੇ ਮਿੱਠੇ ਜਹਿਰ ਦਾ ਜਾਮ ਪੀਤਾ,
ਹੋਸ਼ ਨਾ ਰਹੀ ਮੈਨੂੰ ,ਬੇਹੋਸ਼ ਹੋ ਗਿਆ ਮੈ,
ਮੇਰੀ ਇਸ ਹਾਲਤ ਦਾ, ਫਾਇਦਾ ਚੁੱਕਿਆ ਤੂੰ,
ਜਦੋ ਮੇਰੀ ਅੱਖ ਖੁੱਲੀ, ਤਾਂ ਬਰਬਾਦ ਹੋ ਗਿਆ ਮੈਂ॥