|
 |
 |
 |
|
|
Home > Communities > Punjabi Poetry > Forum > messages |
|
|
|
|
|
ਇਸ਼ਕ ਸੌਖਾ ਨਹੀਂ |
ਪ੍ਰਵਾਨ ਨਹੀਂ ਸੁਰਤ ਤਾਂ, ਦੇਹਿ ਕੀ ਕਰੋਗੇ। ਖਿਆਲਾਂ ਵਿੱਚ ਵੱਸਦੇ ਸਨੇਹ ਕੀ ਕੋਰੋਗੇ।
ਕਦਰ ਸਮੇਂ ਦੀ ਇਨਸਾਨ ਨੂੰ ਬੰਦਗੀ ਨਹੀਂ, ਵਕਤ ਗੁਜਰ ਗਿਆ ਤਾਂ ਫਿਰ ਕੀ ਕਰੋਗੇ।
ਰਸਤੇ ਉਹੀ ਮੁਸਾਫਿਰ ਉਹੀ ਜੋ ਭਟੱਕ ਗਏ, ਭੱਟਕੇ ਖੁਦ ਰਾਹੋਂ,ਇਲਜ਼ਾਮ ਦੂਜੇ ਤੇ ਧਰੋਗੇ।
ਦਰਦ ਬੇਗਾਨਿਆ ਅਗਰ ਪੋਹ ਜਾਂਦਾ ਕਦੇ, ਚੁੱਪ ਚਾਪ ਵੇਖਣਾ ਝਰਨੇ ਦੀ ਤਰਾਂ ਝਰੋਗੇ।
ਪਿਆਰ ਭਾਸ਼ਾ ਨਹੀਂ,ਅਹਿਸਾਸ ਹੈ ਦਿੱਲ ਦਾ, ਦਿਲਬਰ ਦੀ ਦਹਿਲੀਜ਼,ਜਦ ਸਿਰ ਧਰੋਗੇ।
ਵਿਛੋੜੇ ਦੇ ਪਲ ਏਦਾਂ ਜਿਵੇਂ,ਰਾਤ ਮਿਲਣ ਦੀ ਇਸ਼ਕ ਸੌਖਾ ਨਹੀਂ, ਮਿਲੋਗੇ ਕਿਵੇਂ ਜੇ ਡਰੋਗੇ।
ਦਾਖਲ ਹੋਣ ਦੀ ਅਗਰ ਚਾਹਤ ਵਿੱਚ ਸ਼ਹੀਦਾਂ, ਮੈਦਾਨੇ ਜੰਗ ਵਿਚ ਮਤ ਸੋਚਣਾ ਕਿੰਝ ਮਰੋਗੇ। ਗੁਰਮੀਤ ਸਿੰਘ
|
|
18 Feb 2013
|
|
|
|
|
Good one Gurmit Jee...thnx 4 sharing
|
|
18 Feb 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|