ਅੱਜ ਸਾਂਭੋ ਇਸ਼ਕ਼ ਅਵੱਲੜਾ
ਗਿਆ ਕਾਮੀ ਲੋਭੀ ਹੋਇਸ ਬੇ-ਪਰਦੇ ਜਹੇ ਹੁਸਨ ਤੋ
ਗਿਆ ਦੂਰ ਸੁਹਪਣ ਹੋਰੂਹਾਂ ਜਿੰਦਰੇ ਵਜਗੇ
ਅੱਜ ਤਨ ਮੰਗੇ ਖੁਸ਼ਬੋ. . . ਜਿਉਂ ਚੰਨ ਦੇ ਬਿਨਾ ਚਕੋਰੀਆਂ
ਤੇ ਦੀਵੇ ਦੇ ਬਿਨ ਲੋ ਰੱਬ ਦੀ ਰਹਿਮਤ ਖੁੱਸੜੀ
ਰਿਹਾ ਦਰ ਦਰ ਖੱਜਲ ਹੋ !
. . ਗੁਰਮਿੰਦਰ ਸਿੰਘ. . .
very nice..It's reality.Thanks for sharing
nothing but the truth.........well said n well shared.....keep flowing!!!!!!!
ਬਹੁਤ ਵਧੀਆ ,,,ਜੀਓ ,,,
ਬਹੁਤ ਸੋਹਣਾ ਲਿਖਿਆ ਏ ਗੁਰਮਿੰਦਰ...ਸ਼ੁਕਰੀਆ ਸਾਂਝਿਆਂ ਕਰਨ ਲਈ
Bahut bahut shukria saare miter pyarean da . . . Hasde vasde rho . .
khoob hai ji..
bahut vdia short written .. gurminder veer g...!!!
ਥੋੜੇ ਸ਼ਬਦ ਖੂਬਸੂਰਤ ਗੱਲ......ਵਸਦੇ ਰਹੋ....