|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਸ਼ਕ਼ ਦੀ ਬੇੜੀ |
ਇਸ਼ਕ਼ ਦੀ ਬੇੜੀ ਵਿਚ ਸਵਾਰ ਆਪਾਂ ਦੋਵੇਂ, ਪਤਾ ਨਹੀ ਕਿਸਮਤ ਨੇ ਕਦੋਂ ਪਾਰ ਕਿਨਾਰੇ ਲਾਉਣਾ, ਇਹ ਤੇਜ਼ ਹਵਾ ਦੇ ਝੋਕੇ ਸਾਡੀ ਬੇੜੀ ਦਾ ਰੁਖ ਬਦਲਣਗੇ , ਜਾਂ ਫਿਰ ਇਹ ਪਲ ਪਲ ਉਠਦੀਆਂ ਲੇਹਰਾਂ ਨੇ ਸਾਨੂੰ ਨਾਲ ਨਾਲ ਵਹਾਉਣਾ, ਇਕੋ ਇਕ ਮਲਾਹ ਓਹ ਰੱਬ ਨੂੰ ਮਾਨਿਆ ਆਪਣੀ ਬੇੜੀ ਦਾ, ਓਹਦੇ ਉਤੇ ਡੋਰਾਂ ਸੁੱਟੀਆਂ ਅਸੀਂ, ਹੁਣ ਦੇਖੋ ਓਹਨੇ ਕੇਹੜੇ ਰਾਹੇ ਪਾਉਣਾ,
ਕੀਤੇ ਝੁੱਲੇ ਨਾ ਹਨੇਰੀ ਸਾਡੀ ਪਿਆਰ ਵਾਲੀ ਬੇੜੀ ਤੇ, ਅਜੇ ਤਾਂ ਅਸੀਂ ਚਾਵਾਂ ਵਾਲੇ ਫੁੱਲਾਂ ਨਾਲ ਓਹਨੂੰ ਰੀਜਾਂ ਲਾ ਲਾ ਸਜਾਉਣਾ, ਹੌਲੀ ਹੌਲੀ ਸਹੀ ਚਾਹੇ ਰੱਬਾ ਬੇੜੀ ਸਾਡੀ ਲਾਵੀਂ ਪਾਰ ਕਿਨਾਰੇ, ਬੜੀ ਕਿਸਮਤ ਨਾਲ ਮਿਲਿਆ ਹੈ ਰਾਜੇਸ਼ ਜੇਹਾ ਯਾਰ, ਨਹੀਓ ਚਾਹੁੰਦਾ ਮੈਂ ਓਸ ਨੂੰ ਗੁਵਾਉਣਾ,
Rajesh
|
|
09 Jul 2012
|
|
|
|
|
|
TnQ Dosto,Bahut Meharbani
|
|
09 Jul 2012
|
|
|
|
sohna likhia a vire... keep it up..
|
|
09 Jul 2012
|
|
|
|
|
|
|
|
Main Tuhada Sab Da Abhari Haan,Jo tusI Nimane Nu Aina Maan Bakhsheya,
Jiyode Wasde Raho Mittro...............Sarangal
|
|
10 Jul 2012
|
|
|
|
rajesh veer bhut sohna likheya ,,,,,te tuhadi hr ik line gud c....
|
|
10 Jul 2012
|
|
|
|
|
|
|
|
|
|
 |
 |
 |
|
|
|