|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁੱਦਤ |
ਮੁੱਦਤ ਹੋ ਗਈ ਤੇਰਾ ਚਿਹਰਾ ਦੇਖੇ ਨੂੰ.. ਹੁਣ ਹਰ ਏਕ ਚਿਹਰੇ ਚੋਂ ਤੇਰੀ ਦੀਦ ਭਾਲਦੇ ਹਾਂ.. ਮਿਲ ਜਾਵੇਂ ਕਿਤੇ ਮੇਰੇ ਅਖੀਆ ਮੀਟਣ ਤੋਂ ਪਹਿਲਾਂ... ਬਸ ਉਸ ਡਾਢੇ ਕੋਲੋ ਏਹ ਉਮੀਦ ਭਾਲਦੇ ਹਾਂ.. ਓ ਵੀ ਵੇਲਾ ਸੀ ਕਦੇ ਸਾਡੀ ਹਾਂ ਵਿਚ ਤੇਰੀ ਹਾਂ ਹੁੰਦੀ ਸੀ... ਓਹਨਾ ਰਾਹਾਂ ਤੇ ਮੁੜ ਲੈ ਜਾਵੇ ਮਿੱਟੀ ਲਖੀਰ ਭਾਲਦੇ ਹਾਂ.. ਕਿਨਾ ਚਿਰ ਪਰਖੇਂਗਾ ਤੂੰ ਸਾਨੂੰ ਸੂਲੀ ਤੇ ਟੰਗ ਕੇ... ਬਸ ਏਹ ਪੀੜ ਮੁਕਾ ਜਾਵੇ ਓਹ ਹੈਵਾਨ ਭਾਲਦੇ ਹਾਂ.. ਸ਼ਾਇਦ ਏਹ ਕੋਈ ਵਹਿਮ ਹੈ ਜਾਂ ਹੈ ਤਕਦੀਰ ਬਰਨਾਲੇ ਵਾਲੇ ਦੀ.. ਇਸ ਜਗ ਤੋਂ ਉਪਰ ਉਠਣ ਦਾ ਮੁਕਾਮ ਭਾਲਦੇ ਹਾਂ...... ਮਨਦੀਪ ਬਰਨਾਲਾ
|
|
14 May 2015
|
|
|
|
ਬਹੁਤ ਖੂਬ ਲਿਖਿਆ ਹੈ ਮਨਦੀਪ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
ਬਹੁਤ ਖੂਬ ਲਿਖਿਆ ਹੈ ਮਨਦੀਪ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
|
|
14 May 2015
|
|
|
|
ਹੁਣ ਹਰ ਇੱਕ ਚਿਹਰੇ 'ਚੋਂ ਤੇਰੀ ਤਸਵੀਰ ਭਾਲਦੇ ਹਾਂ
ਬਹੁਤ ਖੂਬ , ਬਹੁਤ ਸੋਹਣਾ ਰੰਗ ਬੰਨ੍ਹਿਆਂ ਤੁਸੀਂ ।
|
|
14 May 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|