ਇਤਬਾਰ ਪਲ ਪਲ ਖਿਸਕ ਰਿਹਾ ਹੈ,ਇਤਬਾਰ ਆਦਮੀ ਦਾ।ਤੈਅ ਸਫ਼ਰ ਜ਼ਿੰਦਗੀ ਕਰੇ, ਇਜ਼ਹਾਰ ਆਦਮੀ ਦਾ।,ਪ੍ਰੇਸ਼ਾਨ ਕਰ ਰਿਹਾ ਹੈ, ਕੋਈ ਲਾਲਚ ਪ੍ਰਾਪਤੀ ਦਾ,ਫ਼ਰਕ ਕਿੰਝ ਨਜ਼ਰ ਆਵੇ, ਕੌਣ ਯਾਰ ਆਦਮੀ ਦਾ।