ਅਸੀ ਜਿੰਦਗੀ ਨੂੰ ਪੁੱਛਿਆ,,,,,"ਕਿਉਂ ਸਭ ਨੂੰ ਦਰਦ ਦਿੰਦੀ ਏ..?"ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ,,,,"ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ,,,ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ..
nice lines !!!
ਮੇਹਰਬਾਨੀ ਮਾਵੀ ਤੇ ਸੀਰਤ ਜੀ
LITTLE WRITING BT FULL OF TRUTH/....
NICE LINES VEER G... TFS
ਬਿੱਲਕੁੱਲ ਕੌੜਾ ਸਚ ਜੀ
lajawab..
Bahut VADHIA Janab...tfs
ਬਿਲਕੁੱਲ ਕੌੜਾ ਸੱਚ ਹੈ ਜੀ....
meharbani sab veera di