|
 |
 |
 |
|
|
Home > Communities > Punjabi Poetry > Forum > messages |
|
|
|
|
|
ਜਾਨ ਦਿਂਦਾ ਕੋਈ ਕੋਈ |
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ ਪਰ ਦਿਲੋਂ ਬਣਦਾ ਕੋਈ ਕੋਈ
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਗਲਤੀ ਤਾਂ ਹਰ ਕੋਈ ਇਨਸਾਨ ਕਰਦਾ ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ
ਵਾਇਦੇ ਤਾਂ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ...................unkwn...
|
|
08 Dec 2011
|
|
|
ਬਹੁਤ ਧਨਬਾਦ |
ਮਾਵੀ ਜੀ , thnx , ਤੁਹਾਡਾ ਬਹੁਤ ਧਨਬਾਦ
|
|
08 Dec 2011
|
|
|
|
vrey nice writing... bro...
thnx to Mavi Veer .... /
|
|
08 Dec 2011
|
|
|
|
|
Bahut vdia improve kita mavi g tusi......... kaimz. n thnku J ji ih rachna share krn lyi.
|
|
26 Feb 2012
|
|
|
|
|
ਜੇ ਜੀ! ਬਹੁਤ ਹੀ ਸੋਹਣਾ ਹੈ, ਬਾਕੀ ਮਾਵੀ ਜੀ ਨੇ......ਤਾਂ ਹਰ ਵਾਰ ਦੀ ਤਰਾਂ ਜਾਨ ਪਾ ਦਿੱਤੀ ਹੈ
|
|
26 Feb 2012
|
|
|
|
good one .... great effort ...
keep writing and keep sharing !!!
|
|
26 Feb 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|