ਪੱਲੇ ਮੇਰੇ ਕੱਖ ਨਹੀ ਮੈ ਇਹ ਨੀ ਕਹਿੰਦਾ....ਹਾਂ ਪੈਸੇ ਵਾਲੇ ਮਾਮਲੇ 'ਚ ਮੱਲਾ ਚੁੱਪ ਹੀ ਰਹਿੰਦਾ..ਜਦ ਆਪਣੇ ਹੱਥੀ ਕਮਾਊਗਾ ਫੇਰ ਕਰਾਗਾ ਮਰਜੀ...ਪਰ ਅੱਜ ਕੱਲ੍ਹ ਤਾਂ ਮੈ ਆਪ ਕਿਸੇ ਤੋ ਮੰਗ ਕੇ ਲੈਨਾ.....